ਸਮਾਂਤਰ ਚਤੁਰਭੁਜ: ਸੋਧਾਂ ਵਿਚ ਫ਼ਰਕ
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ
imported>InternetArchiveBot Rescuing 1 sources and tagging 0 as dead.) #IABot (v2.0.8.6 |
(ਕੋਈ ਫ਼ਰਕ ਨਹੀਂ)
|
01:03, 14 ਜਨਵਰੀ 2022 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਸਮਾਂਤਰ ਚਤੁਰਭੁਜ ਇੱਕ ਚਤੁਰਭੁਜ ਹੀ ਹੈ ਜਿਸ ਦੀਆਂ ਸਨਮੁੱਖ ਭੁਜਾਵਾਂ ਸਮਾਂਤਰ ਹੁੰਦੀਆਂ ਹਨ। ਇਹ ਸਮਾਂਤਰ ਰੇਖਾਵਾਂ ਦੇ ਜੋੜਿਆਂ ਨਾਲ ਮਿਲ ਕੇ ਬਣਦੀ ਹੈ। ਇਸ ਦੀਆਂ ਚਾਰ ਭੁਜਾਵਾਂ ਅਤੇ ਚਾਰ ਕੋਣ ਹੁੰਦੇ ਹਨ। ਇਸ ਵਿੱਚ ਕੁਝ ਬਰਾਬਰ ਮਾਪ ਦੇ ਹੁੰਦੇ ਹਨ।[1] ਚਿੱਤਰ ਵਿੱਚ
- ਅਤੇ ਸਨਮੁੱਖ ਭੁਜਾਵਾਂ ਹਨ ਅਤੇ ਅਤੇ ਸਨਮੁੱਖ ਭੁਜਾਵਾਂ ਦਾ ਦੂਸਰਾ ਜੋੜਾ ਹੈ।
- ਅਤੇ ਸਨਮੁੱਖ ਕੋਣਾਂ ਦਾ ਇੱਕ ਜੋੜਾ ਅਤੇ ਅਤੇ ਸਨਮੁੱਖ ਕੋਣਾਂ ਦਾ ਦੂਸਰਾ ਜੋੜਾ ਹੈ।
- ਅਤੇ ਸਮਾਂਤਰ ਚਤੁਰਭੁਜ ਦੀਆਂ ਲਾਗਵੀਆਂ ਭੁਜਾਵਾਂ ਹਨ।
- ਇਸੇ ਤਰ੍ਹਾਂ ਹੀ ਅਤੇ ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ ਹਨ। ਇਸੇ ਤਰ੍ਹਾਂ ਹੀ ਅਤੇ ਕੋਣ ਵੀ ਲਾਗਵੇਂ ਹਨ।
- ਅਤੇ ਦੀ ਲੰਬਾਈ ਦਾ ਮਾਪ ਬਰਾਬਰ ਹੈ ਅਤੇ ਅਤੇ ਦੀ ਲੰਬਾਈ ਦਾ ਮਾਪ ਵੀ ਬਰਾਬਰ ਹੈ ਜੋ ਕਿ ਸਨਮੁੱਖ ਭੁਜਾਵਾਂ ਹਨ।
- ਅਤੇ ਕੋਣਾਂ ਦਾ ਮਾਪ ਬਰਾਬਰ ਹੈ ਅਤੇ ਅ ਕੋਣਾਂ ਦਾ ਮਾਪ ਵੀ ਬਰਾਬਰ ਹੈ ਜੋ ਕਿ ਸਨਮੁੱਖ ਕੋਣ ਹਨ।
- ਇਸ ਦੇ ਵਿਕਰਨ ਅਤੇ ਦਾ ਮਾਪ ਬਰਾਬਰ ਨਹੀਂ ਹੁੰਦਾ।
ਹਵਾਲੇ
ਫਰਮਾ:ਹਵਾਲੇSidhu saab