ਮਿਸਰੀ ਅੰਕ: ਸੋਧਾਂ ਵਿਚ ਫ਼ਰਕ
imported>InternetArchiveBot Bluelink 1 book for verifiability (20220929)) #IABot (v2.0.9.2) (GreenC bot |
(ਕੋਈ ਫ਼ਰਕ ਨਹੀਂ)
|
20:26, 29 ਸਤੰਬਰ 2022 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਮਿਸਰੀ ਅੰਕ ਜਾਂ ਸੰਖਿਆਸੂਚਕ ਪੁਰਾਤਨ ਮਿਸਰ ਵਿੱਚ 3000 ਈਸਵੀ ਪੂਰਵ ਦੇ ਦੌਰਾਨ ਵਰਤੀ ਜਾਂਦੀ ਸੀ। ਇਹ ਗਣਿਤ ਵਿੱਦਿਆ ਦੀ ਪੱਧਤੀ ਸੀ ਜੋ ਕੀ ਦਸ ਦੇ ਪੱਧਰ ਦੇ ਅਧਾਰ ਤੇ ਤੇ ਸੀ ਤੇ ਹਾਇਰੋਗਲਿਫ਼ਸ ਵਿੱਚ ਲਿਖੀ ਜਾਂਦੀ ਸੀ ਪਰ ਕੋਈ ਵੀ ਦਸ਼ਮਲਵ ਪ੍ਰਨਾਲੀ ਉਸ ਸਮੇਂ ਮੌਜੂਦ ਨਹੀਂ ਸੀ। ਪੁਰਾਤਨ ਮਿਸਰ ਵਿੱਚ ਪੁਰਾਤਨ ਮਿਸਰ ਲਈ ਮੂਲ ਅੰਸ਼ ਦਸ ਵਰਤਿਆ ਜਾਂਦਾ ਸੀ।
ਅੰਕ ਤੇ ਸੰਖਿਆਸੂਚਕ
| Value | 1 | 10 | 100 | 1,000 | 10,000 | 100,000 | 1 million, or many |
|---|---|---|---|---|---|---|---|
| Hieroglyph | <hiero>Z1</hiero> | <hiero>V20</hiero> | <hiero>V1</hiero> | <hiero>M12</hiero> | <hiero>D50</hiero> | <hiero>I8</hiero> or <hiero>I7</hiero> |
<hiero>C11</hiero> |
| Description | 'ਇੱਕ ਰੇਖਾ' | 'ਅੱਡੀ ਦੀ ਹੱਡੀ' | 'ਰੱਸੀ ਦਾ ਕੁੰਡਲ' | 'ਕਮਲ' | 'ਮੁੜੀ ਉਂਗਲੀ' | 'ਡੱਡੂ' | 'ਦੋਨੋ ਹੱਥ ਉੱਪਰ ਚੁੱਕੇ ਆਦਮੀ' ਜਾਂ 'ਹਹ'.[1] |
ਮਿਸਰੀ ਚਿੱਤਰ ਅੱਖਰ ਜਾਂ ਹਾਇਰੋਗਲਿਫ਼ਸ ਦੋਨੋਂ ਦਿਸ਼ਾਵਾਂ ਤੋਂ ਲਿਖੇ ਜਾ ਸਕਦੇ ਹੈ, ਖੜ੍ਹਵੇਂ ਪਾਸੇ ਤੋਂ ਵੀ।
ਅਪੂਰਨ ਅੰਕ
ਹਾਇਰੋਗਲਿਫ਼ਸ ਜੋ ਕੀ ਅਪੂਰਨ ਅੰਕ (fraction) ਲਈ ਵਰਤਿਆ ਜਾਂਦਾ ਸੀ ਉਸ ਦਾ ਆਕਾਰ ਮੁੰਹ ਦੀ ਤਰਾਂ ਸੀ ਜਿਸਦਾ ਅਰਥ ਹੈ "ਹਿੱਸਾ".
| <hiero>D21</hiero> |
ਫਰਮਾ:Frac ਇਸ ਪ੍ਰਕਾਰ ਲਿਖਿਆ ਜਾਂਦਾ ਸੀ:
| <hiero>D21:Z1*Z1*Z1</hiero> |
ਫਰਮਾ:Frac,ਫਰਮਾ:Frac ਤੇ ਫਰਮਾ:Fracਇਸ ਪ੍ਰਕਾਰ ਲਿਖੇ ਜਾਂਦੇ ਸੀ:
| <hiero>Aa13</hiero> | <hiero>D22</hiero> | <hiero>D23</hiero> |
| <hiero>D21:V1*V1*V1-V20*V20:V20*Z1</hiero> |
ਜੋੜ ਤੇ ਘਟਾਅ
ਜੋੜ ਤੇ ਘਟਾਅ ਚਿੰਨ੍ਹਾਂ ਲਈ ਹਾਇਰੋਗਲਿਫ਼ਸ: <hiero>D54-and-D55</hiero> ਵਰਤੇ ਜਾਂਦੇ ਸੀ.[2]
ਲਿਖਤ ਅੰਕ
ਪ੍ਰਾਚੀਨ ਮਿਸਰੀ ਭਾਸ਼ਾ ਵਿੱਚ ਅੰਕ ਤੇ ਸੰਖਿਆਸੂਚਕ ਸ਼ਬਦ ਦੀ ਤਰਾਂ ਵੀ ਲਿਖੇ ਜਾ ਸਕਦੇ ਸੀ ਜਿਸ ਤਰਾਂ ਗੁਰਮੁਖੀ ਵਿੱਚ 30 ਤੇ ਤੀਹ ਦੋਨੋਂ ਢੰਗ ਨਾਲ ਅੰਕ ਲਿਖੇ ਜਾ ਸਕਦੇ ਹੈ। ਉਦਾਹਰਨ:
ਸ਼ਬਦ ਤੀਹ ਏਸ ਪ੍ਰਕਾਰ ਲਿਖਿਆ ਜਾਂਦਾ ਸੀ:
| <hiero>Aa15:D36-D58</hiero> |
ਤੇ (30) ਦਾ ਅੰਕੜਾ ਕੁਝ ਇਸ ਤਰਾਂ ਲਿਖਿਆ ਜਾਂਦਾ ਸੀ:
| <hiero>V20-V20-V20</hiero> |
ਅੰਕਾਂ ਲਈ ਵਰਤੇ ਜਾਣ ਵਾਲੇ ਮਿਸਰੀ ਸ਼ਬਦ
ਹਵਾਲੇ
- ↑ Merzbach, Uta C., and Carl B. Boyer. A History of Mathematics. Hoboken, NJ: John Wiley, 2011, p. 10
- ↑ ਫਰਮਾ:Cite book