ਮੈਟ੍ਰਿਕਸ (ਗਣਿਤ): ਸੋਧਾਂ ਵਿਚ ਫ਼ਰਕ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
imported>InternetArchiveBot
Rescuing 2 sources and tagging 0 as dead.) #IABot (v2.0.8.6
 
(ਕੋਈ ਫ਼ਰਕ ਨਹੀਂ)

20:02, 16 ਜਨਵਰੀ 2022 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਮੈਟ੍ਰਿਕਸ ਵਿੱਚ ਪਰਤੱਖ ਅੰਕਾਂ ਨੂੰ ਛੋਟਾ ਕਰ ਕੇ ਦਰਸਾਇਆ ਜਾਂਦਾ ਹੈ।

ਹਿਸਾਬ ਵਿੱਚ ਨੰਬਰਾਂ ਦੇ ਸਮਕੋਨੀ ਵਰਤਾਰੇ ਨੂੰ ਮੈਟ੍ਰਿਕਸ (ਜਾਂ ਮੈਟਰਿਕਸ) ਕਹਿੰਦੇ ਹਨ। ਜਿਵੇਂ,

[191320554].

ਮੈਟ੍ਰਿਕਸ ਨੂੰ ਅਲਜੈਬਰਾ ਵਿੱਚ ਖ਼ਾਸ ਅਤੇ ਮੁਸ਼ਕਲ ਬਦਲਾਵਾਂ ਨੂੰ ਸੌਖੇ ਤਰੀਕੇ ਨਾਲ ਦਰਸਾਉਣ ਲਈ ਵਰਤਿਆ ਜਾਂਦਾ ਹੈ।

ਜਮ੍ਹਾ

[131100]+[005750]=[1+03+01+51+70+50+0]=[136850]

ਗੁਣਾ

2[183425]=[212823242225]=[21668410]

ਪਿਛੋਕੜ

ਸਭ ਤੋਂ ਪਹਿਲਾਂ ਇਹਨਾਂ ਨੂੰ ਚੀਨੀ ਹਿਸਾਬਕਾਰ, ਹੂ ਸਾਂਗ ਸੁਆਂਗ ਸੂ ਨੇ ਵਰਤਿਆ। ਫ਼ਿਰ ਇਹਨਾਂ ਨੂੰ ਹੀਜ਼ਨਬਰਗ, ਪਾਸਕਲ ਆਦਿ ਵਰਗੇ ਵਿਗਿਆਨੀਆਂ ਨੇ ਭੀ ਅਪਣੀ ਸੋਧ ਵਿੱਚ ਵਰਤਿਆ।

ਹਵਾਲੇ

ਬਾਹਰੀ ਲਿੰਕ

ਪਿਛੋਕੜ
ਪੁਸਤਕਾਂ
ਮੈਟ੍ਰਿਕਸ ਕੈਲਕੁਲੇਟਰ