ਸੌਰ ਅਰਧ ਵਿਆਸ

testwiki ਤੋਂ
imported>Charan Gill (Charan Gill ਨੇ ਸਫ਼ਾ ਸੌਰ ਵਿਆਸ ਨੂੰ ਸੌਰ ਅਰਧ ਵਿਆਸ ’ਤੇ ਭੇਜਿਆ) ਵੱਲੋਂ ਕੀਤਾ ਗਿਆ 06:01, 15 ਮਈ 2023 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਫਰਮਾ:ਬੇ-ਹਵਾਲਾ

ਸੌਰ ਅਰਧਵਿਆਸ, ਜਿਸਨੂੰ R ਦੇ ਚਿੰਨ੍ਹ ਨਾਲ ਵਿਖਾਇਆ ਜਾਂਦਾ ਹੈ, ਸਾਡੇ ਸੂਰਜ ਦਾ ਅਰਧਵਿਆਸ (ਰੇਡੀਅਸ) ਹੈ ਜੋ ੬.੯੫੫ x ੧੦੫ ਕਿਲੋਮੀਟਰ ਦੇ ਬਰਾਬਰ ਹੈ। ਖਗੋਲਸ਼ਾਸਤਰ ਵਿੱਚ, ਸੂਰਜ ਦੇ ਅਰਧਵਿਆਸ ਦਾ ਇਸਤੇਮਾਲ ਤਾਰਿਆਂ ਦੇ ਅਰਧਵਿਆਸ ਦੱਸਣ ਲਈ ਇਕਾਈ ਦੀ ਤਰ੍ਹਾਂ ਹੁੰਦਾ ਹੈ। ਜੇਕਰ ਕਿਸੇ ਤਾਰੇ ਦਾ ਅਰਧਵਿਆਸ ਸਾਡੇ ਸੂਰਜ ਤੋਂ ਵੀਹ ਗੁਣਾ ਹੈ, ਤਾਂ ਕਿਹਾ ਜਾਵੇਗਾ ਕਿ ਉਸਦਾ ਅਰਧਵਿਆਸ ੨੦ ਹੈ। ਸਾਫ਼ ਹੈ ਦੇ ਸੂਰਜ ਦਾ ਆਪਣਾ ਅਰਧਵਿਆਸ ੧R ਹੈ।