ਓਪਰੇਟਰ (ਭੌਤਿਕ ਵਿਗਿਆਨ)

testwiki ਤੋਂ
imported>Satdeepbot (clean up ਦੀ ਵਰਤੋਂ ਨਾਲ AWB) ਵੱਲੋਂ ਕੀਤਾ ਗਿਆ 09:35, 4 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਭੌਤਿਕ ਵਿਗਿਆਨ ਵਿੱਚ, ਇੱਕ ਓਪਰੇਟਰ ਭੌਤਿਕੀ ਅਵਸਥਾਵਾਂ ਦੀ ਸਪੇਸ ਤੋਂ ਭੌਤਿਕੀ ਅਵਸਥਾਵਾਂ ਦੀ ਕਿਸੇ ਹੋਰ ਸਪੇਸ ਉੱਪਰ ਇੱਕ ਫੰਕਸ਼ਨ ਹੁੰਦਾ ਹੈ। ਓਪਰੇਟਰਾਂ ਦੇ ਉਪਯੋਗ ਦੀ ਸਰਲਤਮ ਉਦਾਹਰਨ ਸਮਿੱਟਰੀ ਦਾ ਅਧਿਐਨ ਹੈ (ਜੋ ਇਸ ਸੰਦ੍ਰਭ ਵਿੱਚ ਫਾਇਦੇਮੰਦ ਇੱਕ ਗਰੁੱਪ ਦੀ ਧਾਰਨਾ ਬਣਾਉਂਦੀ ਹੈ। ਇਸਦੇ ਕਾਰਨ, ਕਲਾਸੀਕਲ ਮਕੈਨਿਕਸ ਅੰਦਰ ਇਹ ਇੱਕ ਬਹੁਤ ਹੀ ਲਾਭਕਾਰੀ ਔਜ਼ਾਰ ਹਨ। ਓਪਰੇਟਰ ਕੁਆਂਟਮ ਮਕੈਨਿਕਸ ਅੰਦਰ ਹੋਰ ਵੀ ਮਹੱਤਵਪੂਰਨ ਹੁੰਦੇ ਹਨ, ਜਿੱਥੇ ਇਹ ਥਿਊਰੀ ਦੀ ਫਾਰਮੂਲਾ ਵਿਓਂਤਬੰਦੀ ਦਾ ਇੱਕ ਅੰਦਰੂਨੀ ਹਿੱਸਾ ਰਚਦੇ ਹਨ।

ਕਲਾਸੀਕਲ ਮਕੈਨਿਕਸ ਵਿੱਚ ਓਪਰੇਟਰ

ਕਲਾਸੀਕਲ ਮਕੈਨਿਕਸ ਓਪਰੇਟਰਾਂ ਦੀ ਸਾਰਣੀ

ਟ੍ਰਾਂਸਫੌਰਮੇਸ਼ਨ ਓਪਰੇਟਰ ਪੁਜੀਸ਼ਨ ਮੋਮੈਂਟਮ
ਟ੍ਰਾਂਸਲੇਸ਼ਨਲ ਸਮਿੱਟਰੀ X(𝐚) 𝐫𝐫+𝐚 𝐩𝐩
ਟਾਈਮ ਟ੍ਰਾਂਸਲੇਸ਼ਨ U(t0) 𝐫(t)𝐫(t+t0) 𝐩(t)𝐩(t+t0)
ਰੋਟੇਸ਼ਨਲ ਇਨਵੇਰੀਅੰਸ R(𝐧^,θ) 𝐫R(𝐧^,θ)𝐫 𝐩R(𝐧^,θ)𝐩
ਗੈਲੀਲੀਅਨ ਟ੍ਰਾਂਸਫੋਰਮੇਸ਼ਨਾਂ G(𝐯) 𝐫𝐫+𝐯t 𝐩𝐩+m𝐯
ਪੇਅਰਟੀ P 𝐫𝐫 𝐩𝐩
T-ਸਮਿੱਟਰੀ T 𝐫𝐫(t) 𝐩𝐩(t)

ਜਿੱਥੇ R(𝒏^,θ), ਯੂਨਿਟ ਵੈਕਟਰ 𝒏^ ਅਤੇ ਐਂਗਲ θਦੁਆਰਾ ਪਰਿਭਾਸ਼ਿਤ ਕੀਤੇ ਜਾਣ ਵਾਲੇ ਇੱਕ ਧੁਰੇ ਦੇ ਸੰਦ੍ਰਭ ਵਿੱਚ ਰੋਟੇਸ਼ਨ ਮੈਟ੍ਰਿਕਸ ਹੈ

ਜਨਰੇਟਰ

ਐਕਪੋਨੈਂਸ਼ੀਅਲ ਮੈਪ

ਕੁਆਂਟਮ ਮਕੈਨਿਕਸ ਵਿੱਚ ਓਪਰੇਟਰ

ਵੇਵ ਫੰਕਸ਼ਨ

ਵੇਵ ਮਕੈਨਿਕਸ ਵਿੱਚ ਲੀਨੀਅਰ ਓਪਰੇਟਰ

Ψ ਉੱਤੇ ਓਪਰੇਟਰਾਂ ਦੀ ਕਮਿਊਟੇਸ਼ਨ (ਵਟਾਂਦ੍ਰਾਤਮਿਕਤਾ)

Ψ ਉੱਤੇ ਓਪਰੇਟਰਾਂ ਦੇ ਐਕਪੈਕਟੇਸ਼ਨ (ਉਮੀਦ) ਮੁੱਲ

ਹਰਮਿਸ਼ੀਅਨ ਓਪਰੇਟਰ

ਮੈਟ੍ਰਿਕਸ ਮਕੈਨਿਕਸ ਵਿੱਚ ਓਪਰੇਟਰ

ਕਿਸੇ ਓਪਰੇਟਰ ਦਾ ਇਨਵਰਸ (ਉਲਟ)

ਕੁਆਂਟਮ ਮਕੈਨਿਕਸ ਓਪਰੇਟਰਾਂ ਦੀ ਸਾਰਣੀ

ਕੁਆਂਟਮ ਮਕੈਨਿਕਸ ਵਿੱਚ ਵਰਤੇ ਜਾਂਦੇ ਓਪਰੇਟਰ ਸਾਰਣੀਬੱਧ ਕੀਤੇ ਗਏ ਹਨ (ਉਦਾਹਰਨ ਦੇ ਤੌਰ 'ਤੇ, ਦੇਖੋ[1][2]). ਮੋਟੇ ਫੇਸ ਵਾਲੇ ਵੈਕਟਰ ਜੋ ਸਰਕਿਊਮਫਲੈਕਸਾਂ ਸਮੇਤ ਹਨ ਯੂਨਿਟ ਵੈਕਟਰ ਨਹੀਂ ਹਨ, ਉਹ 3-ਵੈਕਟਰ ਓਪਰੇਟਰ ਹਨ; ਜੇਕਰ ਸਾਰੇ ਤਿੰਨੇ ਸਪੈਸ਼ੀਅਲ ਕੰਪੋਨੈਂਟਾਂ ਨੂੰ ਇਕੱਠਾ ਲਿਆ ਜਾਵੇ।

ਓਪਰੇਟਰ (ਸਾਂਝਾ ਨਾਮ) ਕਾਰਟੀਜ਼ੀਅਨ ਕੰਪੋਨੈਂਟ ਆਮ ਪਰਿਭਾਸ਼ਾ SI ਯੂਨਿਟ ਡਾਇਮੈਂਸ਼ਨ
ਪੁਜੀਸ਼ਨ x^=xy^=yz^=z 𝐫^=𝐫 m [L]
ਮੋਮੈਂਟਮ ਆਮ

p^x=ixp^y=iyp^z=iz

ਆਮ

𝐩^=i

J s m−1 = N s [M] [L] [T]−1
ਇਲੈਕਟ੍ਰੋਮੈਗਨੈਟਿਕ ਫੀਲਡ

p^x=ixqAxp^y=iyqAyp^z=izqAz

ਇਲੈਕਟ੍ਰੋਮੈਗਨੈਟਿਕ ਫੀਲਡ (ਕਾਇਨੈਟਿਕ ਮੋਮੈਂਟਮ ਵਰਤਦਾ ਹੈ, A = ਵੈਕਟਰ ਪੁਟੇਂਸ਼ਲ)

𝐩^=𝐏^q𝐀=iq𝐀

J s m−1 = N s [M] [L] [T]−1
ਕਾਇਨੈਟਿਕ ਐਨਰਜੀ ਟ੍ਰਾਂਸਲੇਸ਼ਨ

T^x=22m2x2T^y=22m2y2T^z=22m2z2

T^=𝐩^𝐩^2m=(i)(i)2m=22m2

J [M] [L]2 [T]−2
ਇਲੈਕਟ੍ਰੋਮੈਗਨੈਟਿਕ ਫੀਲਡ

T^x=12m(ixqAx)2T^y=12m(iyqAy)2T^z=12m(izqAz)2

ਇਲੈਕਟ੍ਰੋਮੈਗਨੈਟਿਕ ਫੀਲਡ (A = ਵੈਕਟਰ ਪੁਟੈਂਸ਼ਲ)

T^=𝐩^𝐩^2m=12m(iq𝐀)(iq𝐀)=12m(iq𝐀)2

J [M] [L]2 [T]−2
ਰੋਟੇਸ਼ਨ (I = ਇਨ੍ਰਸ਼ੀਆ ਦੀ ਮੋਮੈਂਟ)

T^xx=J^x22IxxT^yy=J^y22IyyT^zz=J^z22Izz

ਰੋਟੇਸ਼ਨ

T^=𝐉^𝐉^2Iਫਰਮਾ:Citation needed

J [M] [L]2 [T]−2
ਪੁਟੇਂਸ਼ਲ ਐਨਰਜੀ N/A V^=V(𝐫,t)=V J [M] [L]2 [T]−2
ਕੁੱਲ ਐਨਰਜੀ N/A ਸਮੇਂ-ਤੇ-ਨਿਰਭਰ ਪੁਟੈਂਸ਼ਲ:

E^=it

ਸਮੇਂ-ਤੇ-ਨਿਰਭਰ:
E^=E

J [M] [L]2 [T]−2
ਹੈਮਿਲਟੋਨੀਅਨ H^=T^+V^=𝐩^𝐩^2m+V=p^22m+V J [M] [L]2 [T]−2
ਐਂਗੁਲਰ ਮੋਮੈਂਟਮ ਓਪਰੇਟਰ L^x=i(yzzy)L^y=i(zxxz)L^z=i(xyyx) 𝐋^=𝐫×i J s = N s m−1 [M] [L]2 [T]−1
ਸਪਿੱਨ ਐਂਗੁਲਰ ਮੋਮੈਂਟਮ S^x=2σxS^y=2σyS^z=2σz

ਜਿੱਥੇ

σx=(0110)

σy=(0ii0)

σz=(1001)

ਸਪਿੱਨ-½ ਕਣਾਂ ਵਾਸਤੇ ਪੌਲੀ ਮੈਟ੍ਰਿਕਸ ਹਨ।

𝐒^=2σ

ਜਿੱਥੇ σ ਪੌਲੀ ਮੈਟ੍ਰਿਕਸਾਂ ਨਾਮਕ ਕੰਪੋਨੈਂਟਾਂ ਦਾ ਵੈਕਟਰ ਹੁੰਦਾ ਹੈ।

J s = N s m−1 [M] [L]2 [T]−1
ਕੁੱਲ ਐਂਗੁਲਰ ਮੋਮੈਂਟਮ J^x=L^x+S^xJ^y=L^y+S^yJ^z=L^z+S^z 𝐉^=𝐋^+𝐒^=i𝐫×+2σ J s = N s m−1 [M] [L]2 [T]−1
ਟ੍ਰਾਂਜ਼ੀਸ਼ਨ ਡਾਈਪੋਲ ਮੋਮੈਂਟ (ਇਲੈਕਟ੍ਰਿਕ) d^x=qx^d^y=qy^d^z=qz^ 𝐝^=q𝐫^ C m [I] [T] [L]

ਕੁਆਂਟਮ ਓਪਰੇਟਰਾਂ ਦੇ ਉਪਯੋਗਾਂ ਦੀਆਂ ਮਿਸਾਲਾਂ

ਇਹ ਵੀ ਦੇਖੋ

ਫਰਮਾ:Colbegin

ਫਰਮਾ:Colend

ਹਵਾਲੇ

ਫਰਮਾ:Reflist

ਫਰਮਾ:Physics operator

  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named QUANTUM CHEMISRTY 1977
  2. ਕੁਆਂਟਾ: A handbook of concepts, P.W. Atkins, Oxford University Press, 1974, ISBN 0-19-855493-1