ਵਿਲਸਨ ਅਭਾਜ ਸੰਖਿਆ

testwiki ਤੋਂ
imported>Satdeepbot (clean up ਦੀ ਵਰਤੋਂ ਨਾਲ AWB) ਵੱਲੋਂ ਕੀਤਾ ਗਿਆ 14:19, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਫਰਮਾ:Infobox integer sequence

ਵਿਲਸਨ ਅਭਾਜ ਸੰਖਿਆ, ਦਾ ਨਾਮ ਅੰਗਰੇਜ਼ ਗਣਿਤ ਸ਼ਾਸ਼ਤਰੀ ਜਾਨ ਵਿਲਸਨ, ਦੇ ਨਾਮ ਤੇ ਪਿਆ। ਅਭਾਜ ਸੰਖਿਆ p ਇਸਤਰ੍ਹਾਂ ਹੈ ਕਿ p2, (p − 1)! + 1 ਨੂੰ ਵੰਡਦਾ ਹੈ ਜਿਥੇ "!" ਦਾ ਮਤਲਵ ਕ੍ਰਮਗੁਣਿਤ ਹੈ: ਇਸ ਦਾ ਮਿਲਾਣ ਵਿਲਸਨ ਪ੍ਰਮੇਯ ਨਾਲ ਕਰੋ ਜਿਸ ਦੀ ਪ੍ਰੀਭਾਸ਼ਾ ਹੈ ਕਿ ਹਰ ਅਭਾਜ ਸੰਖਿਆ p, (p − 1)! + 1 ਨੂੰ ਵੰਡਦੀ ਹੈ।

ਹੁਣ ਤੱਕ ਦੇ ਵਿਲਸਨ ਅਭਾਜ ਸੰਖਿਆਵਾਂ 5, 13, ਅਤੇ 563 ਹਨ। ਜੇ ਕੋਈ ਹੋਰ ਸੰਖਿਆ ਹੈ ਤਾਂ ਉਹ ਸੰਖਿਆ 2ਫਰਮਾ:E ਤੋਂ ਵੱਡੀ ਹੋਵੇਗੀ।[1] ਹੁਣ ਤੱਕ ਬਹੁਤ ਸਾਰੇ ਕੰਪਿਉਟਰ ਮਾਹਰਾਂ ਨੇ ਹੋਰ ਵਿਲਸਨ ਅਭਾਜ ਸੰਖਿਆ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਸਫਲ ਨਹੀਂ ਹੋਏ।[2][3][4]

Generalizations

ਵਿਲਸਨ ਅਭਾਜ ਸੰਖਿਆ ਆਰਡਰ ਨੰ ਫਰਮਾ:Mvar

ਵਿਲਸਨ ਪ੍ਰਮੇਯ ਨੂੰ ਦਰਸਾਇਆ ਜਾਂਦਾ ਹੈ: ਹਰੇਕ ਪੂਰਨ ਸੰਖਿਆ n1 ਅਤੇ ਅਭਾਜ ਸੰਖਿਆ pn ਲਈ (n1)!(pn)!(1)n modp ਹੁੰਦਾ ਹੈ।

ਆਰਡਰ ਫਰਮਾ:Mvar ਦਾ ਵਿਲਸਨ ਅਭਾਜ ਸੰਖਿਆ ਹੋਵੇਗੀ ਜੇ ਅਭਾਜ ਸੰਖਿਆ ਫਰਮਾ:Mvar ਇਸਤਰ੍ਹਾ ਹੈ ਕਿ p2 divides (n1)!(pn)!(1)n

n prime p ਤਾਂ ਕਿ p2, (n1)!(pn)!(1)n ਨੂੰ ਵੰਡਦਾ ਹੈ।(10000 ਤੱਕ ਲੱਭਿਆ ਗਿਆ ਹੈ) OEIS ਤਰਤੀਬ
1 5, 13, 563, ... ਫਰਮਾ:OEIS link
2 2, 3, 11, 107, 4931, ... ਫਰਮਾ:OEIS link
3 7, ...
4 10429, ...
5 5, 7, 47, ...
6 11, ...
7 17, ...
8 ...
9 541, ...
10 11, 1109, ...
11 17, 2713, ...
12 ...
13 13, ...
14 ...
15 349, ...
16 31, ...
17 61, 251, 479, ... ਫਰਮਾ:OEIS link
18 13151527, ...
19 71, ...
20 59, 499, ...
21 217369, ...
22 ...
23 ...
24 47, 3163, ...
25 ...
26 97579, ...
27 53, ...
28 347, ...
29 ...
30 137, 1109, 5179, ...

Least generalized Wilson prime of order n are

5, 2, 7, 10429, 5, 11, 17, ... (The next term > 1.4×107) ਫਰਮਾ:OEIS

Near-Wilson primes

ਹਵਾਲੇ

ਫਰਮਾ:ਹਵਾਲੇ

  1. A Search for Wilson primes Retrieved on November 2, 2012.
  2. ਫਰਮਾ:Cite web
  3. A search for Wieferich and Wilson primes, p 443
  4. ਫਰਮਾ:Cite book