ਰੇਖਿਕ ਗਤੀ

testwiki ਤੋਂ
imported>Charan Gill ਵੱਲੋਂ ਕੀਤਾ ਗਿਆ 13:04, 23 ਅਪਰੈਲ 2023 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਸਰਲ ਰੇਖੀ ਗਤੀ ਇੱਕ ਸਰਲ ਰੇਖਾ ਵਿੱਚ ਤਹਿ ਕੀਤੀ ਗਤੀ ਹੈ।

ਵਿਸਥਾਪਨ ਵਸਤੂ ਦੀ ਪਹਿਲੀ ਅਤੇ ਅੰਤਿਮ ਸਥਿਤੀ ਦੇ ਵਿਚਕਾਰ ਛੋਟੀ ਤੋਂ ਛੋਟੀ ਮਾਪੀ ਗਈ ਦੂਰੀ ਨੂੰ ਵਸਤੂ ਦਾ ਵਿਸਥਾਪਨ ਕਹਿੰਦੇ ਹਨ।

ਇੱਕ ਸਮਾਨ ਗਤੀ ਜਦੋਂ ਵਸਤੂ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਤੈਅ ਕਰਦੀ ਹੈ ਤਾਂ ਉਸ ਦੀ ਗਤੀ ਨੂੰ ਇੱਕ ਸਮਾਨ ਗਤੀ ਕਹਿੰਦੇ ਹਨ।

𝐯𝐚𝐯=ΔxΔt=x2x1t2t1

ਜਿਥੇ:

ਜਦੋਂ ਵਸਤੂ x1ਸਥਾਨ ਤੇ ਹੈ ਤਾਂ ਸਮਾਂ t1 ਹੈ
ਜਦੋਂ ਵਸਤੂ x2ਸਥਾਨ ਤੇ ਹੈ ਤਾਂ ਸਮਾਂ t2 ਹੈ

ਗਤੀ-ਸਮਾਂ ਸਮੀਕਰਣ[1][2][3]

𝐯=𝐮+𝐚𝐭
𝐬=𝐮𝐭+12𝐚𝐭2
𝐯2=𝐮2+2𝐚𝐬
𝐬=12(𝐯+𝐮)𝐭

ਇੱਥੇ,
𝐮 ਮੁੱਢਲਾ ਵੇਗ ਹੈ
𝐯 ਅੰਤਿਮ ਵੇਗ ਹੈ
𝐚 ਪ੍ਰਵੇਗ
𝐬 ਵਿਸਥਾਪਨ
𝐭 ਸਮਾਂ

ਹਵਾਲੇ

ਫਰਮਾ:ਹਵਾਲੇ