ਜ਼ੰਗ

testwiki ਤੋਂ
imported>Charan Gill ਵੱਲੋਂ ਕੀਤਾ ਗਿਆ 18:21, 5 ਅਪਰੈਲ 2023 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਜ਼ੰਗ (ਧਾਤੂ ਦਾ ਖੋਰਨ) ਕਿਸੇ ਧਾਤੂ ਦੀ ਸਤਹ ਉੱਤੇ ਧਾਤੂ ਦੇ ਯੋਗਿਕ ਬਣਕੇ ਉਸ ਦਾ ਪਰਤ ਦਰ ਪਰਤ ਨਸ਼ਟ ਹੋਣਾ ਜ਼ੰਗ ਕਹਾਉਂਦਾ ਹੈ। ਲੋਹੇ ਦੀਆਂ ਮੇਖਾਂ, ਪੇਚਾਂ, ਪਾਇਪਾਂ ਜਾਂ ਹੋਰ ਸਮਾਨ ਨੂੰ ਜੇ ਹਵਾ ਵਿੱਚ ਰੱਖ ਦਿੱਤਾ ਜਾਵੇ ਤਾਂ ਉਸ ਉੱਤੇ ਜ਼ੰਗ ਲਗ ਜਾਂਦੀ ਹੈ। ਜ਼ੰਗ ਦੀ ਪਰਤ ਧਾਤੂ ਦੀ ਸਤਹ ਤੋਂ ਕਮਜ਼ੋਰ ਰੂਪ ਵਿੱਚ ਚਿਪਕੀ ਹੁੰਦੀ ਹੈ। ਇਸ ਲਈ ਇਹ ਪਦਾਰਥ ਦੀ ਸਤਹ ਤੋਂ ਅਸਾਨੀ ਨਾਲ ਉਤਰ ਜਾਂਦਾ ਹੈ। ਜਦੋਂ ਲੋਹੇ ਨੂੰ ਸਿਲ੍ਹੀ ਹਵਾ ਵਿੱਚ ਰੱਖਿਆ ਜਾਂਦਾ ਹੈ ਤਾਂ ਫ਼ੈਰਿਕ ਆਕਸਾਈਡ ਬਣਦਾ ਹੈ ਜਿਸ ਨੂੰ ਜ਼ੰਗ ਕਿਹਾ ਜਾਂਦਾ ਹੈ।

4Fe+3O22Fe2O3

ਬਚਾਉ

  • ਲੋਹੇ ਦੀਆਂ ਵਸਤੂਆਂ ਨੂੰ ਪਾਣੀ ਅਤੇ ਹਵਾ ਦੇ ਸੰਪਰਕ ਤੋਂ ਦੂਰ ਰੱਖੋ ਜਿਵੇਂ ਲੋਹੇ ਦੀ ਸਤਹ ਦੇ ਰੰਗ ਦਾ ਪੇਂਟ ਕਰ ਦਿਉ ਇਸ ਨਾਲ ਜ਼ੰਗ ਨਹੀਂ ਲਗਦਾ।
  • ਰਸਾਇਣਕ ਕਿਰਿਆ ਰਾਹੀ ਪਰਤ ਚੜ੍ਹਾ ਕਿ ਜ਼ੰਗ ਤੋਂ ਬਚਿਆ ਜਾ ਸਕਦਾ ਹੈ।[1]

ਹਵਾਲੇ

ਫਰਮਾ:ਹਵਾਲੇ

  1. Methods of Protecting Against Corrosion Piping Technology & Products, (retrieved January 2012)