ਕ੍ਰਮਗੁਣਿਤ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
Selected members of the factorial sequence ਫਰਮਾ:OEIS; values specified in scientific notation are rounded to the displayed precision
n n!
0 1
1 1
2 2
3 6
4 24
5 120
6 720
7 ਫਰਮਾ:Gaps
8 ਫਰਮਾ:Gaps
9 ਫਰਮਾ:Gaps
10 ਫਰਮਾ:Gaps
11 ਫਰਮਾ:Gaps
12 ਫਰਮਾ:Gaps
13 ਫਰਮਾ:Gaps
14 ਫਰਮਾ:Gaps
15 ਫਰਮਾ:Gaps
16 ਫਰਮਾ:Gaps
17 ਫਰਮਾ:Gaps
18 ਫਰਮਾ:Gaps
19 ਫਰਮਾ:Gaps
20 ਫਰਮਾ:Gaps
25 ਫਰਮਾ:Val
50 ਫਰਮਾ:Val
70 ਫਰਮਾ:Val
100 ਫਰਮਾ:Val
450 ਫਰਮਾ:Val
ਫਰਮਾ:Gaps ਫਰਮਾ:Val
ਫਰਮਾ:Gaps ਫਰਮਾ:Val
ਫਰਮਾ:Gaps ਫਰਮਾ:Val
ਫਰਮਾ:Gaps ਫਰਮਾ:Val
ਫਰਮਾ:Gaps ਫਰਮਾ:Val
ਫਰਮਾ:Gaps ਫਰਮਾ:Val
ਫਰਮਾ:Gaps ਫਰਮਾ:Val
[[googol|ਫਰਮਾ:Val]] 1010101.9981097754820

ਕ੍ਰਮਗੁਣਿਤ ਜਿਸ ਨੂੰ ਅੰਗਰੇਜ਼ੀ ਵਿੱਚ factorial ਕਿਹਾ ਜਾਂਦਾ ਹੈ ਇਸ ਨੂੰ n! ਨਾਲ ਦਰਸਾਇਆ ਜਾਂਦਾ ਹੈ। ਜਿਸ ਅੰਕ ਦਾ ਕ੍ਰਮਗੁਣਿਤ ਕਰਨਾ ਹੋਵੇ ਉਸ ਅੰਕ ਤੋਂ ਲੱਗ ਕੇ 1 ਤੱਕ ਦੇ ਘਟਦੇ ਕਰਮ ਵਿੱਚ ਸਾਰੇ ਧਨਾਤਮਿਕ ਪੂਰਨ ਅੰਕਾ ਨੂੰ ਗੁਣਾ ਕਰਨ ਤੇ ਜੋ ਸੰੰਖਿਆ ਪ੍ਰਪਤ ਹੁੰਦੀ ਹੈ ਉਸ ਨੂੰ ਉਸ ਅੰਕ ਦਾ ਕ੍ਰਮਗੁਣਿਤ ਿਕਹਾ ਜਾਂਦਾ ਹੈ। ਇਸ ਦੀ ਵਰਤੋਂ ਗਣਿਤ ਦੀਆਂ ਵੱਖ ਵੱਖ ਉਪ-ਵਿਸਿਆਂ ਿਵੱਚ ਹੁੰਦੀ ਹੈ।ਜਿਵੇ:

5!=5×4×3×2×1=120.

0! (ਸਿਫ਼ਰ ਦਾ ਕ੍ਰਮਗੁਣਿਤ), 1 (ਇਕ) ਹੁੰਦਾ ਹੈ।[1]

ਇਤਿਹਾਸ

ਭਾਰਤੀ ਗਣਿਤ ਵਿਗਿਆਨੀਆਂ ਨੇ ਇਸ ਦੀ ਵਰਤੋਂ 12ਵੀਂ ਸਦੀ ਵਿੱਚ ਕੀਤੀ।[2] ਕ੍ਰਮਗੁਣਿਤ ਦਾ ਚਿੰਨ੍ਹ n! ਨੂੰ ਫ੍ਰਾਂਸ ਗਿਣਤ ਵਿਗਿਆਨੀ ਕ੍ਰਿਸਟੀਅਨ ਕਰੈਪ ਨੇ 1808 ਵਿੱਚ ਪੇਸ਼ ਕੀਤਾ।[3]

ਪ੍ਰੀਭਾਸ਼ਾ

ਇਸ ਨੂੰ ਆਮ ਤੌਰ 'ਤੇ ਗੁਣਾ ਦੇ ਤੌਰ 'ਤੇ ਵਰਤਿਆ ਜਾਂਦਾ ਹੈ।

n!=k=1nk=123(n2)(n1)n=n(n1)(n2)(2)(1)

ਸ਼ੁਰੂਆਤ ਪੂਰਨ ਅੰਕ ਫਰਮਾ:Math ਲਈ ਫਾਰਮੁਲੇ ਹੇਠ ਲਿਖੇ ਹਨ।

n!=n(n1)!.

ਉਦਾਹਰਣ:

5!=54!6!=65!50!=5049!

0!

0!=1

ਇਸ ਲਈ

1!=10!=1 .

ਹਵਾਲੇ

ਫਰਮਾ:ਹਵਾਲੇ

  1. Ronald L. Graham, Donald E. Knuth, Oren Patashnik (1988) Concrete Mathematics, Addison-Wesley, Reading MA. ਫਰਮਾ:ISBN, p. 111
  2. N. L. Biggs, The roots of combinatorics, Historia Math. 6 (1979) 109−136
  3. ਫਰਮਾ:Citation says Krempe though.