ਗੁਣਾਂਕ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਗੁਣਾਂਕ ਗਣਿਤ ਵਿੱਚ ਪਦਾਂ ਨੂੰ ਜੋੜਕੇ ਵਿਅੰਜਕ ਬਣਦਾ ਹੈ। ਵਿਅੰਜਕ 7xy5x ਦੋ ਪਦ 7xy ਅਤੇ 5x ਹਨ। ਪਦ 7xy ਗੁਣਨਖੰਡ 7,x ਅਤੇ y ਦਾ ਗੁਣਨਫਲ ਹੈ। ਕਿਸੇ ਪਦ ਦਾ ਸੰਖਿਆਤਮਿਕ ਗੁਣਨਖੰਡ ਨੂੰ ਉਸ ਦਾ ਗੁਣਾਂਕ ਆਖਦੇ ਹਨ। ਜਿਵੇਂ 7xy ਦਾ ਗੁਣਾਂਕ 7 ਹੈ ਅਤੇ 5x ਦਾ ਗੁਣਾਂਕ 5 ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ