ਗੁਣਾਤਮਕ ਉਲਟ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਗੁਣਾਤਮਕ ਉਲਟ ਜਾਂ ਉਲਟਕ੍ਰਮ ਇੱਕ ਪਰਿਮੇਯ ਸੰਖਿਆ ab ਦੂਸਰੀ ਪਰਿਮੇਯ ਸੰਖਿਆ cd ਦਾ ਉਲਟਕ੍ਰਮ ਜਾਂ ਗੁਣਾਤਮਕ ਉਲਟ ਕਹਾਉਂਦੀ ਹੈ ਜਦੋਂਕਿ ab ×cd=1ਹੈ। ਗਣਿਤ ਵਿੱਚ x ਦਾ ਗੁਣਾਤਮਕ ਉਲਟ 1/x ਜਾਂ x−1, ਜਿਸ ਨੂੰ ਜਦੋਂ x ਨਾਲ ਗੁਣਾ ਕੀਤਾ ਜਾਂਦਾ ਹੈ ਤਾਂ 1 ਪ੍ਰਾਪਤ ਹੁੰਦਾ ਹੈ। ਪਰਿਮੇਯ ਸੰਖਿਆ a/b ਦਾ ਗੁਣਾਤਮਕ ਉਲਟ b/a ਹੈ। ਕਿਸੇ ਵੀ ਵਾਸਤਵਿਕ ਸੰਖਿਆ ਦਾ ਗੁਣਾਤਮਕ ਉਲਟ ਪਤਾ ਕਰਨ ਲਈ ਸੰਖਿਆ 1 ਨੂੰ ਵਾਸਤਵਿਕ ਸੰਖਿਆ ਨਾਲ ਭਾਗ ਕਰਨ ਤੇ ਪ੍ਰਾਪਤ ਹੁੰਦਾ ਹੈ। ਜਿਵੇਂ 5 ਦਾ ਉਲਟਕ੍ਰਮ 1/5 ਜਾਂ 0.2 ਹੈ ਅਤੇ 0.25 ਦਾ ਉਲਟਕ੍ਰਮ ਪਤਾ ਕਰਨ ਲਈ 1 ਨੂੰ 0.25 ਭਾਗ ਕਰਨਾ ਨਾਲ ਪੈਂਦਾ ਹੈ ਜੋ ਕਿ 4 ਹੈ।[1]

ਹਵਾਲੇ

ਫਰਮਾ:ਹਵਾਲੇ

  1. "।n equall Parallelipipedons the bases are reciprokall to their altitudes". OED "Reciprocal" §3a. Sir Henry Billingsley translation of Elements XI, 34.