ਸਮਬਾਹੂ ਤਿਕੋਨ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਫਰਮਾ:Infobox Polygon ਸਮਬਾਹੂ ਤਿਕੋਣ ਉਹ ਅਕ੍ਰਿਰਤੀ ਹੈ ਜਿਸ ਦੀਆਂ ਤਿੰਨ ਭੁਜਾਵਾਂ ਹੁੰਦੀਆਂ ਹਨ ਅਤੇ ਭੁਜਾਵਾਂ ਨਾਲ ਘਿਰੀ ਹੋਈ ਹੁੰਦੀ ਹੈ। ਇਸ ਦੀਆਂ ਤਿੰਨ ਭੁਜਾਵਾਂ ਅਤੇ ਤਿੰਨ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ। ਇਸ ਦੇ ਹਰੇਕ ਕੋਣ 60° ਦਾ ਹੁੰਦਾ ਹੈ। ਇਸ ਨੂੰ ਕਈ ਵਾਰੀ ਸਮਭੁਜੀ ਤਿਕੋਨ ਵੀ ਕਿਹਾ ਜਾਂਦਾ ਹੈ।

ਗੁਣ

ਸਮਬਾਹੂ ਤਿਕੋਨ ਜਿਸ ਦੀਆਂ ਭੁਜਾਵਾਂ (a=b=c), ਅੰਦਰੂਨੀ ਕੋਣ (α=β=γ) ਅਤੇ ਸਬੰਧਤ ਉਚਾਈਆ (ha=hb=hc) ਬਰਾਬਰ ਹੁੰਦੀਆਂ ਹਨ।

ਸਮਬਾਹੂ ਤਿਕੋਣਦੀ ਭੁਜਾ ਨੂੰ a ਨਾਲ ਦਰਸਾਇਆ ਜਾਂਦਾ ਹੈ ਅਤੇ ਪਾਇਥਾਗੋਰਸ ਦਾ ਪ੍ਰਮੇਏ ਦੇ ਅਨੁਸਾਰ:

  • ਸਮਬਾਹੂ ਤਿਕੋਣ ਦਾ ਖੇਤਰਫਲ A=34a2 ਹੁੰਦਾ ਹੈ।
  • ਸਮਬਾਹੂ ਤਿਕੋਣ ਦਾ ਘੇਰਾ p=3a ਹੁੰਦਾ ਹੈ।
  • ਪਰਿਚੱਕਰ ਦਾ ਅਰਥ ਵਿਆਸ R=a3 ਹੁੰਦਾ ਹੈ।
  • ਅੰਦਰੂਨੀ ਚੱਕਰ ਦਾ ਅਰਥ ਵਿਆਸ ਦਾ ਸੂਤਰ r=36a ਜਾਂ r=R2 ਹੁੰਦਾ ਹੈ।
  • ਲੰਭ ਦੀ ਉਚਾਈ h=32a ਹੁੰਦੀ ਹੈ।

ਜੇ ਸਾਨੂੰ ਬਾਹਰੀ ਚੱਕਰ ਦਾ ਅਰਥ ਵਿਆਸ R ਪਤਾ ਹੋਵੇ ਤਾਂ ਅਸੀਂ

  • ਖੇਤਰਫਲ ਦਾ ਸੂਤਰ A=334R2 ਨਾਲ ਖੇਤਰਫਲ ਪਤਾ ਕਰ ਸਕਦੇ ਹਾਂ।
  • ਖੇਤਰਫਲ A=h23 ਨੂੰ ਜੇ ਸਾਨੂ ਲੰਬ h ਪਤਾ ਹੋਵੇ।
  • ਤਿਕੋਣ ਦੇ ਕੇਂਦਰ ਤੋਂ ਹਰੇਕ ਭੁਜਾ ਦੀ ਲੰਬਾਈ h3 ਹੁੰਦੀ ਹੈ ਜਿਥੇ h ਇਸ ਦੀ ਕੁਲ ਉਚਾਈ ਹੈ।
  • ਬਾਹਰੀ ਚੱਕਰ ਦੇ ਅਰਥ ਵਿਆਸ R=2h3 ਹੁੰਦਾ ਹੈ।
  • ਅੰਦਰੂਨੀ ਚੱਕਰ ਦਾ ਅਰਥ ਵਿਆਸ r=h3 ਹੁੰਦਾ ਹੈ।

ਸਮਬਾਹੂ ਤਿਭੁਜ ਵਿੱਚ ਉਚਾਈਆਂ, ਕੋਣ ਦੇ ਅਰਧਕ, ਲੰਬ ਦੁਭਾਜਕ ਅਤੇ ਮਾਧਿਕਾ ਇਕੋ ਹੀ ਬਿੰਦੂ ਤੇ ਕੱਟਦੇ ਹਨ।

ਗੁਣ

ਤਿਕੋਣ ABC ਦੀਆਂ ਭੁਜਾਵਾਂ a, b, c, ਅਰਧ ਘੇਰਾ s, ਖੇਤਰਫਲ T, ਅੰਦਰੀ ਚੱਕਰ ਅਤੇ ਬਾਹਰੀ ਚੱਕਰ ra, rb, rc (a, b, c ਤੇ ਸਪਰਸ ਰੇਖਾ ਕਰਮਵਾਰ), ਬਾਹਰੀ ਚੱਕਰ ਦਾ ਅਰਧ ਵਿਆਸ R ਅੰਦਰੂਨੀ ਵਿਆਸ r ਨੂੰ ਮੰਨ ਲਈਏ ਤਾਂ ਹੇਠ ਲਿਖੇ ਨਿਯਮ ਸਮਬਾਹੂ ਤਿਭੂਜ ਲਈ ਸੱਚ ਹਨ।

  • a=b=c
  • 1a+1b+1c=25Rr2r24Rr[1]
  • s=2R+(334)r(Blundon)[2]
  • s2=3r2+12Rr[3]
  • s2=33T[4]
  • s=33r
  • s=332R
  • A=B=C=60
  • cosA+cosB+cosC=32
  • sinA2sinB2sinC2=18[5]
  • T=a2+b2+c243[6]
  • T=34(abc)23
  • R=2r(Chapple-Euler)
  • 9R2=a2+b2+c2
  • r=ra+rb+rc9[5]
  • ra=rb=rc
  • ਜੇ ਕਿਸੇ ਤਿਕੋਣ ਦੇ ਬਾਹਰੀ ਚੱਕਰ ਦਾ ਕੇਂਦਰ, ਅੰਦਰੂਨੀ ਚੱਕਰ ਦਾ ਅਰਧ ਵਿਆਸ, ਆਰਥੋਸੈਂਟਰ ਵਿੱਚੋਂ ਕੋਈ ਦੋ ਸੰਪਾਤੀ ਹੋਣ ਤਾਂ ਤਿਕੋਣ ਸਮਬਾਹੂ ਹੋਵੇਗੀ।[7]ਫਰਮਾ:Rp
  • ਜੇ ਅਤੇ ਸਿਰਫ਼ ਜੇ ਕਿਸੇ ਬਿੰਦੂ P ਤੋਂ ਤਿਕੋਣ ਦੀਆਂ ਭੁਜਾਵਾਂ ਦੀ ਦੂਰੀ p, q, ਅਤੇ r ਅਤੇ ਕੋਣਕ ਬਿੰਦੂਆਂ ਤੋਂ ਦੂਰੀ x, y, ਅਤੇ z ਹੋਵੇ ਤਾਂ ਉਹ ਤਿਕੋਣ ਸਮਬਾਹੂ ਹੋਵੇਗੀ।
4(p2+q2+r2)x2+y2+z2.

ਅਲੇਖੀ

ਕੰਪਾਲ ਅਤੇ ਸਕੇਲ ਦੀ ਮਦਦ ਨਾਲ ਸਮਬਾਹੂ ਤਿਕੋਣ ਨੂੰ ਬਣਾਉਂਣਾ

ਖੇਤਰਫਲ ਦਾ ਸੂਤਰ

ਖੇਤਰਫਲ ਦਾ ਸੂਤਰ A=34a2 ਜਿਥੇ ਸਮਬਾਹੂ ਤਿਕੋਣ ਦੀ ਭੁਜਾ ਦੀ ਲੰਬਾਈ a ਹੈ।

ਕਿਸੇ ਵੀ ਤਿਕੋਣ ਦਾ ਖੇਤਰਫਲ ਭੁਜਾ ਦੀ ਲੰਬਾਈ ਅਤੇ ਉਚਾਈ ਦੇ ਗੁਣਨਫਲ ਦਾ ਅੱਧਾ ਹੁੰਦਾ ਹੈ।

A=12ah.......
ਸਮਬਾਹੂ ਤਿਕੋਣ ਦੀ ਭੁਜਾ ਦੀ ਲੰਬਾਈ 2 ਹੋਵੇ ਤਾਂ ਉਚਾਈ ਫਰਮਾ:Sqrt ਅਤੇ sin60° ਦਾ ਮੁੱਲ ਫਰਮਾ:Sqrt/2 ਹੁੰਦਾ ਹੈ।

ਕਿਸੇ ਵੀ ਸਮਬਾਹੂ ਤਿਕੋਣ ਦੇ ਕੋਈ ਵੀ ਕੋਣਿਕ ਬਿੰਦੂ ਤੋਂ ਲਿਆ ਗਿਆ ਲੰਬ ਸਾਹਣਮੇ ਵਾਲੀ ਭੁਜਾ ਦਾ ਅੱਧ ਕਰਦਾ ਹੋਇਆ ਉਸ ਤਿਕੋਣ ਨੂੰ ਦੋ ਸਮਲੰਬ ਤਿਕੋਣਾਂ ਵਿੱਚ ਵੰਡਦਾ ਹੈ ਇਸਤਰ੍ਹਾ ਬਣੀਆਂ ਸਮਲੰਬ ਤਿਕੋਣਾਂ ਦਾ ਕਰਨ ਸਮਬਾਹੂ ਤਿਕੋਣ ਦੀ ਭੁਜਾ ਹੀ ਹੁੰਦੀ ਹੈ। ਤਾਂ ਪਾਇਥਾਗੋਰਸ ਦਾ ਪ੍ਰਮੇਏ ਦੇ ਅਨੁਸਾਰ:

(a2)2+h2=a2

ਇਸਤਰ੍ਹਾ

h=32a.

h ਦਾ ਮੁੱਲ ਸਮੀਕਰਨ {੧} ਵਿੱਚ ਭਰਨ ਤੇ।

A=34a2.

ਦੂਜੀ ਵਿਧੀ:

ਤਿਕੋਣਮਿਤੀ ਦੀ ਵਰਤੋਂ ਕਰਕੇ ਕਿਸੇ ਵੀ ਤਿਕੋਣ ਦਾ ਖੇਤਰਫਲ ਨੂੰ ਪਤਾ ਕਰਨ ਲਈ ਜੇ ਸਾਨੂੰ ਦੋ ਭੁਜਾਵਾਂ a ਅਤੇ b, ਅਤੇ ਉਹਨਾਂ ਵਿਚਲਾ ਕੋਣ C ਹੋਵੇ ਤਾਂ ਹੇਠ ਲਿਖੇ ਸੂਤਰ ਦੀ ਵਰਤੋਂ ਕੀਤੀ ਜਾਂਦੀ ਹੈ।

A=12absinC.

ਸਮਬਾਹੂ ਤਿਕੋਣ ਦਾ ਹਰੇਕ ਕੋਣ 60° ਹੁੰਦਾ ਹੈ।

A=12absin60.

sin60° 32. ਤਦ:

A=12ab×32=34ab=34a2

ਸਮਬਾਹੂ ਤਿਕੋਣ ਦੀਆਂ ਸਾਰੀਆਂ ਭੁਜਾਵਾਂ ਸਮਾਨ ਹੁੰਦੀਆਂ ਹਨ।

ਹਵਾਲੇ

ਫਰਮਾ:ਹਵਾਲੇ