ਸਮਾਂਤਰ ਚਤੁਰਭੁਜ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਫਰਮਾ:ਜਾਣਕਾਰੀਡੱਬਾ ਬਹੁਭੁਜ

ਸਮਾਂਤਰ ਚਤੁਰਭੁਜ ਇੱਕ ਚਤੁਰਭੁਜ ਹੀ ਹੈ ਜਿਸ ਦੀਆਂ ਸਨਮੁੱਖ ਭੁਜਾਵਾਂ ਸਮਾਂਤਰ ਹੁੰਦੀਆਂ ਹਨ। ਇਹ ਸਮਾਂਤਰ ਰੇਖਾਵਾਂ ਦੇ ਜੋੜਿਆਂ ਨਾਲ ਮਿਲ ਕੇ ਬਣਦੀ ਹੈ। ਇਸ ਦੀਆਂ ਚਾਰ ਭੁਜਾਵਾਂ ਅਤੇ ਚਾਰ ਕੋਣ ਹੁੰਦੇ ਹਨ। ਇਸ ਵਿੱਚ ਕੁਝ ਬਰਾਬਰ ਮਾਪ ਦੇ ਹੁੰਦੇ ਹਨ।[1] ਚਿੱਤਰ ਵਿੱਚ

AB ਅਤੇ DC ਸਨਮੁੱਖ ਭੁਜਾਵਾਂ ਹਨ ਅਤੇ AD ਅਤੇ BC ਸਨਮੁੱਖ ਭੁਜਾਵਾਂ ਦਾ ਦੂਸਰਾ ਜੋੜਾ ਹੈ।
ABC ਅਤੇ ADC ਸਨਮੁੱਖ ਕੋਣਾਂ ਦਾ ਇੱਕ ਜੋੜਾ ਅਤੇ DAB ਅਤੇ BCD ਸਨਮੁੱਖ ਕੋਣਾਂ ਦਾ ਦੂਸਰਾ ਜੋੜਾ ਹੈ।
AB ਅਤੇ BC ਸਮਾਂਤਰ ਚਤੁਰਭੁਜ ਦੀਆਂ ਲਾਗਵੀਆਂ ਭੁਜਾਵਾਂ ਹਨ।
ਇਸੇ ਤਰ੍ਹਾਂ ਹੀ ADCਅਤੇ BAC ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ ਹਨ। ਇਸੇ ਤਰ੍ਹਾਂ ਹੀ ABC ਅਤੇ BCD ਕੋਣ ਵੀ ਲਾਗਵੇਂ ਹਨ।
AB ਅਤੇ DC ਦੀ ਲੰਬਾਈ ਦਾ ਮਾਪ ਬਰਾਬਰ ਹੈ ਅਤੇ AD ਅਤੇ BC ਦੀ ਲੰਬਾਈ ਦਾ ਮਾਪ ਵੀ ਬਰਾਬਰ ਹੈ ਜੋ ਕਿ ਸਨਮੁੱਖ ਭੁਜਾਵਾਂ ਹਨ।
ADC ਅਤੇ ABC ਕੋਣਾਂ ਦਾ ਮਾਪ ਬਰਾਬਰ ਹੈ ਅਤੇ DABBCD ਕੋਣਾਂ ਦਾ ਮਾਪ ਵੀ ਬਰਾਬਰ ਹੈ ਜੋ ਕਿ ਸਨਮੁੱਖ ਕੋਣ ਹਨ।
ਇਸ ਦੇ ਵਿਕਰਨ AC ਅਤੇ BD ਦਾ ਮਾਪ ਬਰਾਬਰ ਨਹੀਂ ਹੁੰਦਾ।

ਹਵਾਲੇ

ਫਰਮਾ:ਹਵਾਲੇSidhu saab