ਸਮੀਕਰਨ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਬਰਾਬਰ ਦੇ ਚਿੰਨ੍ਹ ਦੀ ਪਹਿਲੀ ਵਰਤੋਂ, ਆਧੁਨਿਕ ਸੰਕੇਤ ਵਿੱਚ 14x + 15 = 71 ਦੇ ਬਰਾਬਰ। ਵੇਲਜ਼ (1557) ਦੇ ਰਾਬਰਟ ਰਿਕਾਰਡ ਦੁਆਰਾ ਦਿ ਵ੍ਹੈਟਸਟੋਨ ਆਫ਼ ਵਿੱਟੇ ਤੋਂ।[1]

ਸਮੀਕਰਣ (equation) ਪ੍ਰਤੀਕਾਂ ਦੀ ਸਹਾਇਤਾ ਨਾਲ ਵਿਅਕਤ ਕੀਤਾ ਗਿਆ ਇੱਕ ਗਣਿਤੀ ਕਥਨ ਹੁੰਦੀ ਹੈ ਜੋ ਦੋ ਵਸਤਾਂ ਨੂੰ ਸਮਾਨ ਅਤੇ ਤੁੱਲ ਦਰਸਾਉਂਦੀ ਹੈ। ਇਹ ਕਹਿਣਾ ਅਤਕਥਨੀ ਨਹੀਂ ਹੋਵੇਗਾ ਕਿ ਆਧੁਨਿਕ ਹਿਸਾਬ ਵਿੱਚ ਸਮੀਕਰਣ ਸਭ ਤੋਂ ਜਿਆਦਾ ਮਹੱਤਵਪੂਰਣ ਵਿਸ਼ਾ ਹੈ। ਆਧੁਨਿਕ ਵਿਗਿਆਨ ਅਤੇ ਤਕਨੀਕੀ ਵਿੱਚ ਵੱਖ ਵੱਖ ਵਰਤਾਰਿਆਂ ਅਤੇ ਪ੍ਰਕਰਿਆਵਾਂ ਦਾ ਗਣਿਤੀ ਮਾਡਲ ਬਣਾਉਣ ਵਿੱਚ ਸਮੀਕਰਨਾਂ ਹੀ ਆਧਾਰ ਦਾ ਕੰਮ ਕਰਦੀਆਂ ਹਨ।

ਸਮੀਕਰਣ ਲਿਖਣ ਲਈ ਸਮਤਾ ਚਿੰਨ੍ਹ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ- 2+3=5.

ਹਵਾਲੇ

ਫਰਮਾ:ਹਵਾਲੇ

  1. Recorde, Robert, The Whetstone of Witte ... (London, England: ਫਰਮਾ:Not a typo Kyngstone, 1557), the third page of the chapter "The rule of equation, commonly called Algebers Rule."