ਘਣਾਵ

testwiki ਤੋਂ
imported>Harry sidhuz ਵੱਲੋਂ ਕੀਤਾ ਗਿਆ 18:24, 26 ਜੂਨ 2024 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਘਣਾਵ[1] ਵਿੱਚ ਸਰਬੰਗਸਮ ਫਲਕਾਂ ਦੇ ਤਿੰਨ ਜੋੜੇ ਹੁੰਦੇ ਹਨ। ਇਸ ਦੀ ਲੰਬਾਈ, ਚੌੜਾਈ ਅਤੇ ਉੱਚਾਈ ਵੱਖ ਵੱਖ ਹੁੰਦੀ ਹੈ। ਜਿਵੇਂ ਘਣ ਦੀਆਂ ਸਾਰੀਆਂ ਭੁਜਾਵਾਂ ਸਮਾਨ ਹੁੰਦੀਆਂ ਹਨ ਪਰ ਘਣਾਵ ਦੀਆਂ ਨਹੀਂ। ਇੱਕ ਘਣ ਨੂੰ ਘਣਾਵ ਕਿਹਾ ਜਾ ਸਕਦਾ ਹੈ ਪਰ ਘਣਾਵ ਨੂੰ ਘਣ ਨਹੀਂ ਕਿਹਾ ਜਾ ਸਕਦਾ।

ਘਣਾਵ
ਘਣਾਵ ਘਣਾਵ
Type ਪ੍ਰਿਜ਼ਮ
ਫਲਕ 6 ਆਇਤ
ਕਿਨਾਰੇ 12
ਕੋਣਿਕ 8
ਸਮਰੂਪਤਾ ਸਮੂਹ D2h, [2,2], (*222), ਆਰਡਰ 8
ਸਚਲਾਫਲੀ ਸੰਕੇਤ { } × { } × { } or { }3
ਕੋਐਕਸੇਟਰ ਚਿੱਤਰ ਫਰਮਾ:CDD
ਦੁਹਰੀ ਬਹੁਭੁਜ ਆਇਤਕਾਰ ਗਨ
ਗੁਣ ਉੱਤਲ ਬਹੁਭੁਜ , ਜੋਨੋਭੁਜ, ਆਇਸੋਗੋਨਲ

ਸੂਤਰ

ਜੇ ਘਣਾਵ ਦੀ ਲੰਬਾਈ l ਚੌੜਾਈ b ਅਤੇ ਉੱਚਾਈ h ਹੋਵੇ ਤਾਂ

ਸਤ੍ਹਾ ਦਾ ਖੇਤਰਫਲ 2(lb+bh+hl)
ਘਣਫਲ lbh
ਚਾਰੇ ਭੁਜਾਵਾਂ ਦਾ ਖੇਤਰਫਲ 2(l+b)h
ਫਲਕ ਦਾ ਵਿਕਰਨ l2+b2
b2+h2
h2+l2
ਸਤ੍ਹਾ ਦਾ ਵਿਕਰਨ l2+b2+h2
ਫਲਕ ਵਿਚਕਾਰਲਾ ਕੋਣ π2

ਹਵਾਲੇ

ਫਰਮਾ:ਹਵਾਲੇ