ਘਣ (ਖੇਤਰਮਿਤੀ)

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਫਰਮਾ:Reg polyhedron stat table ਘਣ[1] ਇੱਕ ਤਿੰਨ ਪਸਾਰੀ ਅਕਾਰ ਦਾ ਛੇ ਵਰਗਾਕਾਰ ਫਲਕ ਵਾਲੀ ਵਸਤੂ ਹੈ। ਇਸ ਦੇ ਤਿੰਨ ਫਲਕ ਹਰੇਕ ਕੋਣਿਕ ਬਿੰਦੂ ਤੇ ਮਿਲਦੇ ਹਨ। ਇਸ ਦੀ ਲੰਬਾਈ, ਚੌੜਾਈ ਅਤੇ ਉੱਚਾਈ ਬਰਾਬਰ ਹੁੰਦੀ ਹੈ। ਇਸ ਦੇ ਸਾਰੇ ਫਲਕਾਂ ਦਾ ਖੇਤਰਫਲ ਸਮਾਨ ਹੁੰਦਾ ਹੈ। ਇਸ ਦੇ 12 ਕਿਨਾਰੇ, 6 ਫਲਕ ਅਤੇ 8 ਕੋਣਿਕ ਬਿੰਦੂ ਹੁੰਦੇ ਹਨ। ਘਣ ਇੱਕ ਵਰਗ ਘਣਾਵ ਹੈ।

ਔਰਥੋਗਨ ਪਰਛਾਂਵਾ

ਘਣ ਦੇ ਚਾਰ ਵਿਸ਼ੇਸ਼ ਔਰਥੋਗਨ ਪਰਛਾਵੇ ਹੁੰਦੇ ਹਨ।

ਔਰਥੋਗਨ ਪਰਛਾਂਵਾਂ
ਕੇਂਦਰ ਫਲਕ ਕੋਣਿਕ
ਕੋਐਕਸਟਰ ਤਲ B2
A2
ਪਰਛਾਂਵਾਂ
ਸਮਰੂਪਤਾ
[4] [6]
ਟੇਡਾ ਦ੍ਰਿਸ਼

ਸੂਤਰ

ਜੇ ਘਣ ਦੀ ਭੁਜਾ ਦੀ ਲੰਬਾਈ a ਹੋਵੇ ਤਾਂ

ਸਤ੍ਹਾ ਦਾ ਖੇਤਰਫਲ 6a2
ਘਣਫਲ a3
ਫਲਕ ਦਾ ਵਿਕਰਨ 2a
ਸਤ੍ਹਾ ਦਾ ਵਿਕਰਨ 3a
ਬਾਹਰੀ ਚੱਕਰ ਦਾ ਅਰਧ ਵਿਆਸ 32a
ਅੰਦਰੂਨੀ ਚੱਕਰ ਦਾ ਅਰਧ ਵਿਆਸ a2
ਫਲਕ ਵਿੱਚਕਾਰਲਾ ਕੋਣ π2

ਹਵਾਲੇ

ਫਰਮਾ:ਹਵਾਲੇ

  1. English cube from Old French < Latin cubus < Greek κύβος (kubos) meaning "a cube, a die, vertebra".।n turn from PIE *keu(b)-, "to bend, turn".