ਆਰੀਦੰਦ ਵੇਵ

testwiki ਤੋਂ
imported>Satdeepbot (clean up ਦੀ ਵਰਤੋਂ ਨਾਲ AWB) ਵੱਲੋਂ ਕੀਤਾ ਗਿਆ 07:32, 4 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇੱਕ ਬੈਂਡਲਿਮਿਟਿਡ ਆਰੀਦੰਦ ਵੇਵ ਜਿਸਨੂੰ ਉੱਪਰ ਸਮੇੇਂ ਦੇ ਹਿਸਾਬ ਨਾਲ ਹੇਠਾਂ ਫ਼ਰੀਕੁਐਂਸੀ ਦੇ ਹਿਸਾਬ ਨਾਲ ਵਿਖਾਇਆ ਗਿਆ ਹੈ। ਆਮ ਫ਼ਰੀਕੁਐਂਸੀ 220 (A3) ਹੈ।

ਆਰੀਦੰਦ ਵੇਵ (ਜਾਂ ਆਰੀ ਵੇਵ) ਨੌਨ-ਸਾਈਨੋਸੋਡਲ ਵੇਵਫਾਰਮ ਦੀ ਕਿਸਮ ਹੁੰਦੀ ਹੈ। ਇਸਦਾ ਇਹ ਨਾਂ ਇਸ ਕਰਕੇ ਰੱਖਿਆ ਗਿਆ ਹੈ ਕਿ ਕਿਉਂਕਿ ਇਸਦੀ ਸ਼ਕਲ ਆਰੀ ਦੇ ਦੰਦਿਆਂ ਵਰਗੀ ਹੁੰਦੀ ਹੈ ਜਿਸਦਾ ਰੇਕ ਐਂਗਲ ਸਿਫ਼ਰ ਹੁੰਦਾ ਹੈ। 

ਆਰੀਦੰਦ ਵੇਵ ਇੱਕ ਤਿੱਖੀ ਚੜ੍ਹਾਈ ਨਾਲ ਉੱਪਰ ਜਾਂਦੀ ਹੈ ਅਤੇ ਫਿਰ ਇੱਕਦਮ ਹੇਠਾਂ ਡਿੱਗ ਜਾਂਦੀ ਹੈ।ਫਰਮਾ:Citation needed ਹਾਲਾਂਕਿ, ਇੱਕ "ਉਲਟ ਆਰੀਦੰਦ ਵੇਵ" ਵਿੱਚ ਇਹ ਤਿੱਖੀ ਚੜ੍ਹਾਈ ਨਾਲ ਹੇਠਾਂ ਜਾਂਦੀ ਹੈ ਅਤੇ ਫਿਰ ਇੱਕਦਮ ਉੱਪਰ ਹੋੋ ਜਾਂਦੀ ਹੈ। ਇਸਨੂੰ ਇੱਕ ਅਸਮਾਨ ਤ੍ਰਿਭੁਜ ਵੇਵ ਦਾ ਸਿਖਰਲੀ ਹਾਲਤ ਵੀ ਕਿਹਾ ਜਾ ਸਕਦਾ ਹੈ।[1]

The ਪੀਸ ਵਾਇਜ਼ ਲੀਨੀਅਰ ਫ਼ੰਕਸ਼ਨ

x(t)=tt=tfloor(t)

ਜਾਂ

x(t)=t(mod1)

ਹਵਾਲੇ

ਫਰਮਾ:ਹਵਾਲੇ

ਫਰਮਾ:ਵੇਵਫਾਰਮਾਂ