ਆਰੀਦੰਦ ਵੇਵ
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ

ਆਰੀਦੰਦ ਵੇਵ (ਜਾਂ ਆਰੀ ਵੇਵ) ਨੌਨ-ਸਾਈਨੋਸੋਡਲ ਵੇਵਫਾਰਮ ਦੀ ਕਿਸਮ ਹੁੰਦੀ ਹੈ। ਇਸਦਾ ਇਹ ਨਾਂ ਇਸ ਕਰਕੇ ਰੱਖਿਆ ਗਿਆ ਹੈ ਕਿ ਕਿਉਂਕਿ ਇਸਦੀ ਸ਼ਕਲ ਆਰੀ ਦੇ ਦੰਦਿਆਂ ਵਰਗੀ ਹੁੰਦੀ ਹੈ ਜਿਸਦਾ ਰੇਕ ਐਂਗਲ ਸਿਫ਼ਰ ਹੁੰਦਾ ਹੈ।
ਆਰੀਦੰਦ ਵੇਵ ਇੱਕ ਤਿੱਖੀ ਚੜ੍ਹਾਈ ਨਾਲ ਉੱਪਰ ਜਾਂਦੀ ਹੈ ਅਤੇ ਫਿਰ ਇੱਕਦਮ ਹੇਠਾਂ ਡਿੱਗ ਜਾਂਦੀ ਹੈ।ਫਰਮਾ:Citation needed ਹਾਲਾਂਕਿ, ਇੱਕ "ਉਲਟ ਆਰੀਦੰਦ ਵੇਵ" ਵਿੱਚ ਇਹ ਤਿੱਖੀ ਚੜ੍ਹਾਈ ਨਾਲ ਹੇਠਾਂ ਜਾਂਦੀ ਹੈ ਅਤੇ ਫਿਰ ਇੱਕਦਮ ਉੱਪਰ ਹੋੋ ਜਾਂਦੀ ਹੈ। ਇਸਨੂੰ ਇੱਕ ਅਸਮਾਨ ਤ੍ਰਿਭੁਜ ਵੇਵ ਦਾ ਸਿਖਰਲੀ ਹਾਲਤ ਵੀ ਕਿਹਾ ਜਾ ਸਕਦਾ ਹੈ।[1]
ਜਾਂ