ਅਪਘੱਟਨ ਕਿਰਿਆਵਾਂ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਅਪਘੱਟਨ ਕਿਰਿਆਵਾਂ ਅਜਿਹੀਆਂ ਕਿਰਿਆਵਾਂ ਹਨ ਜਿਹਨਾਂ ਵਿੱਚ ਇੱਕ ਜਾਂ ਦੋ ਕਾਰਕ ਤੋਂ ਦੋ ਜਾਂ ਅਧਿਕ ਉਤਪਾਦ ਪੈਦਾ ਹੁੰਦੇ ਹਨ।[1]

ABA+B

ਜਿਵੇ ਪਾਣੀ ਦਾ ਅਪਘੱਟਨ ਅਤੇ ਚੂਨੇ ਦਾ ਪੱਥਰ ਜਿਸ ਨੂੰ ਕੈਲਸ਼ੀਅਮ ਕਾਰਬੋਨੇਟ ਨੂੰ ਚੂਨੇ ਜਾਂ ਅਣਬੁਝਿਆ ਕੈਲਸ਼ੀਅਮ ਆਕਸਾਡ ਅਤੇ ਕਾਰਬਨ ਡਾਈਆਕਸਾਈਡ ਵਿੱਚ ਟੁੱਟਣਾ।

2H2O2H2+O2
CaCO3CaO+CO2

ਮੈਗਨੀਸ਼ੀਅਮ ਡਾਈਆਕਸਾਈਡ ਉਤਪ੍ਰੇਰਕ ਦੀ ਮੌਜ਼ੂਦਗੀ ਵਿੱਚ ਹਾਈਡਰੋਜਨ ਪਰਆਕਸਾਈਡ, ਪਾਣੀ ਅਤੇ ਆਕਸੀਜਨ ਵਿੱਚ ਵਿਘੱਟਿਤ ਹਾ ਜਾਂਦਾ ਹੈ।

2H2O22H2O+O2

ਪੋਟਾਸ਼ੀਅਮ ਕਲੋਰੇਟ ਦਾ ਅਪਘੱਟਨ ਪੋਟਾਸ਼ੀਅਮ ਕਲੋਰਾਇਡ ਅਤੇ ਆਕਸੀਜਨ ਵਿੱਚ ਹੋ ਜਾਂਦਾ ਹੈ।

2KClO32KCl+3O2

ਹਵਾਲੇ

ਫਰਮਾ:ਹਵਾਲੇ