ਅੱਫਾਈਨ ਸਪੇਸ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਫਰਮਾ:Distinguish

ਜਦੋਂਕਿ ਥੱਲੇ ਵਾਲਾ (ਹਰਾ) ਪਲੇਨ P1, 3 ਦੀ ਇੱਕ ਵੈਕਟਰ ਸਬਸਪੇਸ ਹੈ, ਫੇਰ ਵੀ ਇਹ ਉੱਪਰਲੇ (ਨੀਲੇ) ਪਲੇਨ P2 ਲਈ ਸੱਚ ਨਹੀਂ ਹੈ: ਕਿਸੇ ਵੀ ਦੋ ਵੈਕਟਰਾਂ 𝐚,𝐛P2 ਵਾਸਤੇ ਅਸੀਂ 𝐚+𝐛P2 ਪਾਉਂਦੇ ਹਾਂ। ਫੇਰ ਵੀ, P2, ਇੱਕ ਅੱਫਾਈਨ ਸਪੇਸ ਦੀ ਇੱਕ ਉਦਾਹਰਨ ਹੈ। ਇਸਦੇ ਤੱਤਾਂ ਵਿੱਚੋਂ ਦੋ ਤੱਤਾਂ ਵਿਚਲਾ ਅੰਤਰ 𝐚𝐛, P1 ਵਿੱਚ ਰੱਖਿਆ ਹੁੰਦਾ ਹੈ ਅਤੇ ਇੱਕ ਵਿਸਥਾਪਨ ਵੈਕਟਰ ਰਚਦਾ ਹੈ।
ਇੱਕ ਦੋ-ਅਯਾਮੀ ਅੱਫਾਈਨ ਸਪੇਸ ਉੱਤੇ ਰੇਖਾ ਹਿੱਸੇ

ਗਣਿਤ ਵਿੱਚ, ਇੱਕ ਅੱਫਾਈਨ ਸਪੇਸ ਅਜਿਹੀ ਰੇਖਾਗਣਿਤਿਕ ਬਣਤਰ ਹੁੰਦੀ ਹੈ ਜੋ ਯੁਕਿਲਡਨ ਸਪੇਸਾਂ ਦੀਆਂ ਵਿਸੇਸ਼ਤਾਵਾਂ ਦਾ ਇਸ ਤਰ੍ਹਾਂ ਸਰਵ ਸਧਾਰਨਕਰਨ ਕਰਦੀ ਹੈ ਕਿ ਇਹ ਦੂਰੀ ਦੀਆਂ ਧਾਰਨਾਵਾਂ ਅਤੇ ਕੋਣਾਂ ਦੇ ਨਾਪ ਤੋਂ ਇਸ ਤਰ੍ਹਾਂ ਸੁਤੰਤਰ ਹੋ ਜਾਂਦੀਆਂ ਹਨ ਕਿ ਸਿਰਫ ਸਮਾਂਤ੍ਰਤਾ ਅਤੇ ਸਮਾਂਤਰ ਲਾਈਨ ਸੈਗਮੈਂਟਾਂ ਵਾਸਤੇ ਲੰਬਾਈਆਂ ਦੇ ਅਨੁਪਾਤ ਪ੍ਰਤਿ ਵਿਸ਼ੇਸ਼ਤਾਵਾਂ ਹੀ ਰੱਖੀਆਂ ਜਾਂਦੀਆਂ ਹਨ। ਇੱਕ ਯੁਕਿਲਡਨ ਸਪੇਸ ਵਾਸਤਵਿਕਾਂ ਉੱਪਰ ਇੱਕ ਅਫਿਨਟੀ ਸਪੇਸ ਹੁੰਦੀ ਹੈ ਜੋ ਇੱਕ ਮੈਟ੍ਰਿਕ ਯੁਕਤ ਹੁੰਦੀ ਹੈ ਜਿਸਨੂੰ ਯੁਕਿਲਡਨ ਡਿਸਟੈਂਸ ਕਹਿੰਦੇ ਹਨ। ਇਸਲਈ, ਯੁਕਿਲਡਨ ਜੀਓਮੈਟ੍ਰੀ ਅੰਦਰ, ਇੱਕ ਅਫਾਈਨ ਪ੍ਰੌਪ੍ਰਟੀ ਓਹ ਵਿਸੇਸ਼ਤਾ ਹੁੰਦੀ ਹੈ ਜੋ ਅੱਫਾਈਨ ਸਪੇਸਾਂ ਅੰਦਰ ਸਾਬਤ ਕੀਤੀ ਜਾ ਸਕਦੀ ਹੈ।

ਨੋਟਸ

ਫਰਮਾ:Reflist

ਹਵਾਲੇ