ਗਤੀ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਕਿਸੇ ਪ੍ਰਤਿਰੋਧ ਦੇ ਵਿਰੁੱਧ ਕੀਤੇ ਗਏ ਕੰਮ ਨੂੰ ਗਤੀ ਕਹਿੰਦੇ ਹਨ।

ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤਹਿ ਕੀਤੀ ਗਈ ਦੂਰੀ ਨੂੰ ਗਤੀ ਕਹਿੰਦੇ ਹਨ। ਇਸ ਦੀ ਇਕਾਈ ਮੀਟਰ/ਸੈਕਿੰਡ ਜਾਂ m/s ਜਾਂ ms−1 ਹੈ।ਇਹ ਅਦਿਸ਼ ਰਾਸ਼ੀ[1] ਹੈ। ਮਤਲਵ ਇਸ ਦੀ ਦਿਸ਼ਾ ਨਹੀਂ ਹੁੰਦੀ ਸਿਰਫ ਮਾਤਰਾ ਹੁੰਦੀ ਹੈ।

ਜੇਕਰ ਵਸਤੂ ਸਮੇਂ ਵਿੱਚ ਦੂਰੀ ਤਹਿ ਕਰਦੀ ਹੈ ਤਾਂ ਉਸਦੀ ਚਾਲ
𝐯=st
ਔਸਤ ਚਾਲ=ਕੁਲ ਤਹਿ ਕੀਤੀ ਦੂਰੀ/ਕੁਲ ਲੱਗਿਆ ਸਮਾਂ
𝐯𝐚𝐯=st

ਪ੍ਰਕਾਸ਼ ਦੀ ਗਤੀc = ਫਰਮਾ:Val ਮੀਟਰ ਪ੍ਰਤੀ ਸੈਕਿੰਡ (ਲਗਭਗ ਫਰਮਾ:Val ਜਾਂ ਫਰਮਾ:Val)

ਹਵਾਲੇ

  1. ਫਰਮਾ:Cite book This is the likely origin of the speed/velocity terminology in vector physics.