ਦੋ ਘਾਤੀ ਫੰਕਸ਼ਨ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
x2x2 (ਪੈਰਾਬੋਲਾ)

ਦੋ ਘਾਤੀ ਬਹੁਪਦ ਗਣਿਤ ਵਿੱਚ ਇੱਕ ਬਹੁਪਦ ਹੈ ਜਿਸ ਨੂੰ ਹੇਠ ਲਿਖੇ ਢੰਗ ਨਾਲ ਦਰਸਾਇਆ ਜਾ ਸਕਦਾ ਹੈ।

f(x)=ax2+bx+c,a0.[1] ਦੋ ਘਾਤੀ ਬਹੁਪਦ ਦਾ ਗਰਾਫ ਇੱਕ ਪੈਰਾਬੋਲਾ ਹੈ ਜਿਸ ਦੀ ਧੂਰੀ y-axis ਦੇ ਸਮਾਂਨਅੰਤਰ ਹੈ।
ax2+bx+c, ਬਹੁਪਦ ਦੀ ਡਿਗਰੀ 2 ਹੈ ਕਿਉਂਕਿ x ਦੀ ਘਾਤ 2 ਹੈ। ਜੇ ਬਹੁਪਦ ਨੂੰ ਸਿਫਰ ਦੇ ਬਰਾਬਰ ਕਰ ਦਿਤਾ ਜਾਂਵੇ ਤਾਂ ਇਸ ਨੂੰ ਦੋ ਘਾਤੀ ਸਮੀਕਰਨ ਕਿਹਾ ਜਾਂਦਾ ਹੈ ਅਤੇ ਇਸ ਦੇ ਹੱਲ ਨੂੰ ਇਸ ਦੇ ਮੂਲ ਕਿਹਾ ਜਾਂਦਾ ਹੈ।

ਉਦਾਹਰਨ

  • 5+ay2
  • 4y+5y2
  • 6y6y2
  • 4x2+4x+1,

ਮੂਲ

ਦੋ ਘਾਤੀ ਸਮੀਕਰਨ

f(x)=ax2+bx+c ਦੇ ਮੂਲ ਉਹ ਹਨ ਜਿਸ ਤੇ ਸਮੀਕਰਨ ਦਾ f(x)=0 ਹੋ ਜਾਵੇ ਜਦੋਂ ਗੁਣਾਕ a, b ਅਤੇ c ਵਾਸਤਵਿਕ ਜਾਂ ਕੰਪਲੈਕਸ ਹੋਣ ਤਾਂ ਮੂਲ ਹੋਣਗੇ:
x=b±Δ2a,

ਜਿਥੇ ਡਿਸਕ੍ਰਿਮੀਨੈਂਟ ਨੂੰ ਦਰਸਾਇਆ ਜਾਂਦਾ ਹੈ:

Δ=b24ac.

ਹਵਾਲੇ

ਫਰਮਾ:ਹਵਾਲੇ ਫਰਮਾ:ਬਹੁਪਦ