ਪਤੰਗ (ਰੇਖਾ ਗਣਿਤ)
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ
ਪਤੰਗ ਇੱਕ ਚਤਰਭੁਜ ਹੈ ਜਿਸ ਦੀਆਂ ਦੋ ਲਾਗਵੀਂ ਭੁਜਾਵਾਂ ਦੇ ਜੋੜੇ ਬਰਾਬਰ ਹੁੰਦੇ ਹਨ। ਇਸ ਦੇ ਵਿਕਰਨ ਇੱਕ ਦੂਜੇ ਤੇ ਲੰਭ ਹੁੰਦੇ ਹਨ ਅਤੇ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ।[1] ਇਸ ਚਤਰਭੁਜ ਦੇ ਚਾਰੋ ਕੋਣਾਂ 'ਚ ਦੋ ਆਹਮਣੇ ਸਾਹਮਣੇ ਕੋਣਾਂ ਦਾ ਇੱਕ ਜੋੜਾ ਬਰਾਬਰ ਹੁੰਦਾ ਹੈ
ਖੇਤਰਫਲ
ਜੇ ਪਤੰਗ ਦੇ ਦੋਨੋਂ ਵਿਕਰਨਾ ਦੀ ਲੰਬਾਈ p ਅਤੇ q ਹੋਵੇ ਤਾਂ ਖੇਤਰਫਲ A ਦਾ ਸੂਤਰ ਹੇਠ ਲਿਖਿਆ ਹੈ।
ਜੇ ਪਤੰਗ ਦੀਆਂ ਅਸਮਾਨ ਭੁਜਾਵਾਂ a ਅਤੇ b ਹੋਣ ਅਤੇ ਦੋਨੋਂ ਅਸਮਾਨ ਭੁਜਾਵਾਂ ਵਿਚਕਾਰਲਾ ਕੋਣ θ ਹੋਵੇ ਤਾਂ ਖੇਤਰਫਲ: