ਪੁਰਾਣੀ ਕੁਆਂਟਮ ਥਿਊਰੀ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਫਰਮਾ:Quantum mechanics ਪੁਰਾਣੀ ਕੁਆਂਟਮ ਥਿਊਰੀ 1900-1925 ਤੱਕ ਦੇ ਸਾਲਾਂ ਤੋਂ ਨਤੀਜਿਆਂ ਦਾ ਇੱਕ ਸੰਗ੍ਰਹਿ ਹੈ ਜੋ ਅਜੋਕੇ ਕੁਆਂਟਮ ਮਕੈਨਿਕਸ ਤੋਂ ਪਹਿਲਾਂ ਦਾ ਸਮਾਂ ਹੈ। ਥਿਊਰੀ ਕਦੇ ਵੀ ਪੂਰੀ ਜਾਂ ਸਵੈ-ਅਨੁਕੂਲ ਨਹੀਂ ਰਹੀ ਸੀ।, ਪਰ ਖੋਜ ਕਰਨ ਵਿੱਚ ਸਹਾਇਕ ਨੁਸਖਿਆਂ ਦਾ ਇੱਕ ਸਮੂਹ ਸੀ। ਜਿਹਨਾਂ ਨੂੰ ਹੁਣ ਕਲਾਸੀਕਲ ਮਕੈਨਿਕਸ[1] ਪ੍ਰਤਿ ਪਹਿਲੀਆਂ ਕੁਆਂਟਮ ਸੋਧਾਂ ਹੋਣਾ ਸਮਝਿਆ ਜਾਂਦਾ ਹੈ। ਬੋਹਰ ਦਾ ਮਾਡਲ ਅਧਿਐਨ ਦਾ ਕੇਂਦਰ ਸੀ, ਅਤੇ ਅਰਨਾਲਡ ਸੱਮਰਫੈਲਡ[2] ਨੇ ਐਂਗੁਲਰ ਮੋਮੈਂਟਮ ਦੇ z-ਕੰਪੋਨੈਂਟ ਦੀ ਕੁਆਂਟਾਇਜ਼ੇਸ਼ਨ ਦੁਆਰਾ ਇੱਕ ਤਰਥਲੀ ਮਚਾਉਣ ਵਾਲਾ ਯੋਗਦਾਨ ਪਾਇਆ, ਜੋ ਕੁਆਂਟਮ ਖੇਤਰ ਵਿੱਚ ਸਪੇਸ ਕੁਆਂਟਾਇਜ਼ੇਸ਼ਨ (ਰਿਚਟੰਗਸਕੁਐਂਟਲੰਗ) ਕਿਹਾ ਜਾਂਦਾ ਸੀ। ਇਸਨੇ ਇਲੈਕਟ੍ਰੌਨਾਂ ਦੇ ਔਰਬਿਟਾਂ ਨੂੰ ਚੱਕਰਾਂ ਦੀ ਜਗਹ ਅੰਡਾਕਾਰ ਹੋਣ ਦੀ ਆਗਿਆ ਦਿੱਤੀ, ਅਤੇ ਕੁਆਂਟਮ ਡਿਜਨ੍ਰੇਸੀ ਦੇ ਸੰਕਲਪ ਨੂੰ ਪੇਸ਼ ਕੀਤਾ। ਥਿਊਰੀ ਨੂੰ ਸਹੀ ਤੌਰ ਤੇ ਜ਼ੀਮਾੱਨ ਇੱਫੈਕਟ ਸਮਝਾ ਸਕਦੀ ਸੀ।, ਸਿਰਫ ਇਲੈਕਟ੍ਰੌਨ ਸਪਿੱਨ ਦਾ ਮਸਲਾ ਨਹੀਂ ਸੁਲਝਾ ਸਕਦੀ ਸੀ।

ਪ੍ਰਮੁੱਖ ਔਜ਼ਾਰ ਬੋਹਰ-ਸਮੱਰਫੈਲਡ ਕੁਆਂਟਾਇਜ਼ੇਸ਼ਨ ਸੀ।, ਜੋ ਪ੍ਰਵਾਨਿਤ ਅਵਸਥਾਵਾਂ ਦੇ ਤੌਰ ਤੇ ਇੱਕ ਕਲਾਸੀਕਲ ਇੰਟੀਗ੍ਰੇਟ ਹੋਣ ਯੋਗ ਗਤੀ ਦੀਆਂ ਅਵਸਥਾਵਾਂ ਦਾ ਨਿਸ਼ਚਿਤ ਅਨਿਰੰਤਰ ਸੈੱਟ ਚੁਣਨ ਦੀ ਇੱਕ ਵਿਧੀ ਸੀ। ਇਹ ਐਟਮ ਦੇ ਬੋਹਰ ਮਾਡਲ ਦੇ ਪ੍ਰਵਾਨਿਤ ਔਰਬਿਟਾਂ ਵਾਂਗ ਹੁੰਦੇ ਹਨ; ਸਿਸਟਮ ਇਹਨਾਂ ਅਵਸਥਾਵਾਂ ਵਿੱਚੋਂ ਕੋਈ ਇੱਕ ਅਵਸਥਾ ਹੀ ਰੱਖ ਸਕਦਾ ਹੈ ਅਤੇ ਕਿਸੇ ਦੋ ਅਵਸਥਾਵਾਂ ਦਰਮਿਆਨ ਅਵਸਥਾ ਨਹੀਂ ਰੱਖਦਾ ਹੋ ਸਕਦਾ।

ਅਧਾਰ ਸਿਧਾਂਤ

H(p,q)=Epidqi=nih

ਉਦਾਹਰਨਾਂ

ਹਾਰਮਿਨਿਕ ਔਸੀਲੇਟਰ ਦੀਆਂ ਥਰਮਲ ਵਿਸ਼ੇਸ਼ਤਾਵਾਂ

ਇੱਕ-ਅਯਾਮੀ ਪੁਟੈਂਸ਼ਲ: U=0

ਇੱਕ ਅਯਾਮੀ ਪੁਟੈਂਸ਼ਲ: U=Fx

ਇੱਕ-ਅਯਾਮੀ ਪੁਟੈਂਸ਼ਲ: U=(1/2)kx^2

ਰੋਟੇਟਰ

ਹਾਈਡ੍ਰੋਜਨ ਐਟਮ

ਸਾਪੇਖਿਕ ਔਰਬਿਟ

ਡੀ ਬ੍ਰੋਗਲਿ ਤਰੰਗਾਂ

ਕ੍ਰਾਮ੍ਰਜ਼ ਟਰਾਂਜ਼ੀਸ਼ਨ ਮੈਟ੍ਰਿਕਸ

ਪੁਰਾਣੀ ਕੁਆਂਟਮ ਥਿਊਰੀ ਦੀਆਂ ਕਮੀਆਂ

ਇਤਿਹਾਸ

ਹਵਾਲੇ

ਫਰਮਾ:Reflist

ਹੋਰ ਅੱਗੇ ਲਿਖਤਾਂ

ਫਰਮਾ:Quantum mechanics topics

de:Quantenphysik#Frühe Quantentheorien