ਪ੍ਰਵੇਗ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਕਿਸੇ ਚੀਜ਼ ਦੇ ਵੇਗ ਤਬਦੀਲੀ ਦੀ ਦਰ ਨੂੰ ਪ੍ਰਵੇਗ (Acceleration) ਕਹਿੰਦੇ ਹਨ। ਇਸ ਦਾ ਮਾਤਰਕ ਮੀਟਰ ਪ੍ਰਤੀ ਸਕਿੰਟ2 ਹੁੰਦਾ ਹੈ ਅਤੇ ਇਹ ਇੱਕ ਸਦਿਸ਼ ਰਾਸ਼ੀ ਹਨ।

a(t)=dv(t)dtv˙(t)

ਜਾਂ,

a(t)=d2r(t)dt2r¨(t)