ਯੂਰੋਪਾ (ਚੰਨ)
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ
ਯੂਰੋਪਾ ਫਰਮਾ:IPAc-en[1] (ਜੂਪੀਟਰ 2), ਬ੍ਰਹਿਸਪਤ ਗ੍ਰਹਿ ਦਾ ਛੇਵਾਂ ਸਭ ਤੋਂ ਨੇੜਲਾ ਅਤੇ ਇਹਦੇ ਚਾਰ ਗਲੀਲੀਆਈ ਉੱਪਗ੍ਰਹਿਆਂ ਵਿੱਚੋਂ ਸਭ ਤੋਂ ਛੋਟਾ ਚੰਦ ਹੈ ਪਰ ਫੇਰ ਵੀ ਪੂਰੇ ਸੂਰਜ ਮੰਡਲ ਵਿਚਲਾ ਛੇਵਾਂ ਸਭ ਤੋਂ ਵੱਡਾ ਚੰਨ ਹੈ। ਇਹਦੀ ਖੋਜ 1610 ਵਿੱਚ ਗੈਲੀਲੀਓ ਗੈਲਿਲੀ[2] ਅਤੇ ਸ਼ਾਇਦ ਇਸੇ ਵਕਤ ਦੇ ਨੇੜ-ਤੇੜ ਅਜ਼ਾਦ ਤਰੀਕੇ ਨਾਲ਼ ਸਾਈਮਨ ਮਾਰੀਅਸ ਨੇ ਕੀਤੀ ਸੀ।
ਗ੍ਰਹਿ ਚੱਕਰ ਅਤੇ ਗੇੜ

ਹਵਾਲੇ
- ↑ ਫਰਮਾ:Respell, ਜਾਂ ਫੇਰ ਫਰਮਾ:Lang-el
- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs namedIAUMoonDiscoveries