ਰਾਇਡਬ੍ਰਗ ਫਾਰਮੂਲਾ
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ
ਫਰਮਾ:Sidebar with collapsible lists

ਰਾਇਡਬ੍ਰਗ ਫਾਰਮੂਲਾ ਐਟੋਮਿਕ ਭੌਤਿਕ ਵਿਗਿਆਨ ਅੰਦਰ ਕਈ ਰਸਾਇਣਕ ਤੱਤਾਂ ਦੀਆਂ ਸਪੈਕਟ੍ਰਲ ਰੇਖਾਵਾਂ ਦੀਆਂ ਤਰੰਗ ਲੰਬਾਈਆਂ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸਦੀ ਫਾਰਮੂਲਾ ਵਿਓਂਤਬੰਦੀ ਸਵੀਡਿਸ਼ ਭੌਤਿਕ ਵਿਗਿਆਨੀ ਜੌਹਾੱਨਸ ਰਾਇਡਬ੍ਰਗ ਨੇ ਕੀਤੀ ਸੀ, ਜਿਸਨੂੰ 5 ਨਬੰਬਰ 1888 ਵਿੱਚ ਪੇਸ਼ ਕੀਤਾ ਗਿਆ ਸੀ।