ਲਗਰਾਂਜ ਦੀ ਫੋਰ-ਸਕੁਏਅਰ ਥਿਊਰਮ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਲਗਰਾਂਜ ਦੀ ਫੋਰ-ਸਕੁਏਅਰ ਥਿਊਰਮ (ਚਾਰ ਵਰਗ ਥਿਊਰਮ), ਜਿਸ ਨੂੰ ਬਾਸ਼ਟ’ਸ ਕਨਜੈਕਚਰ ਵੀ ਕਹਿੰਦੇ ਹਨ, ਮੁਤਾਬਿਕ, ਹਰੇਕ ਕੁਦਰਤੀ ਨੰਬਰ ਨੂੰ ਚਾਰ ਪੂਰਨ ਅੰਕਾਂ ਦੇ ਵਰਗਾਂ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਜਾ ਸਕਦਾ ਹੈ।

p=a02+a12+a22+a32 

ਜਿੱਥੇ ਚਾਰੇ ਨੰਬਰ a0,a1,a2,a3 ਪੂਰਨ ਅੰਕ ਹੈ। ਸਮਝਣ ਦੀ ਉਦਾਹਰਨ ਲਈ, 3, 31 ਅਤੇ 310 ਨੂੰ ਚਾਰ ਵਰਗਾਂ ਦੇ ਜੋੜ ਦੇ ਰੂਪ ਵਿੱਚ ਇਸਤਰਾਂ ਪ੍ਰਸਤੁਤ ਕੀਤਾ ਜਾ ਸਕਦਾ ਹੈ:

3=12+12+12+0231=52+22+12+12310=172+42+22+12.

ਇਸ ਥਿਊਰਮ ਨੂੰ 1770 ਵਿੱਚ ਜੌਸਫ ਲੋਉਇਸ ਲਗਰਾਂਜ ਦੁਆਰਾ ਸਿੱਧ ਕੀਤਾ ਗਿਆ ਸੀ