ਸ਼ਾਂਤ ਦਸ਼ਮਲਵ

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਪਰਿਮੇਯ ਸੰਖਿਆ ਦੇ ਅੰਸ਼ ਨੂੰ ਜਦੋਂ ਅਸੀਂ ਹਰ ਨਾਲ ਭਾਗ ਕਰਦੇ ਹਾਂ ਤਾਂ ਕੁਝ ਸੀਮਿਤ ਪਗਾਂ ਤੋਂ ਬਾਅਦ ਦਸ਼ਮਲਵ ਵਿਸਤਾਰ ਦਾ ਅੰਤ ਹੋ ਜਾਂਦਾ ਹੈ ਅਸੀਂ ਅਜਿਹੀਆਂ ਸੰਖਿਆਵਾਂ ਦੇ ਦਸ਼ਮਲਵ ਵਿਸਤਾਰ ਨੂੰ ਸ਼ਾਂਤ ਦਸ਼ਮਲਵ ਕਹਿੰਦੇ ਹਾਂ। ਉਦਾਹਰਣ ਲਈ:

1/2 = 0.5
1/20 = 0.05
1/5 = 0.2
1/50 = 0.02
1/4 = 0.25
1/40 = 0.025
1/25 = 0.04
1/8 = 0.125
1/125 = 0.008
1/10 = 0.1

ਸ਼ਾਂਤ ਦਸ਼ਮਲਵ ਨੂੰ pq ਦੇ ਰੂਪ

3.142678 ਇੱਕ ਪਰਿਮੇਯ ਸੰਖਿਆ ਹੈ ਇਸ ਲਈ ਇਸ ਨੂੰ pq ਦੇ ਰੂਪ ਵਿੱਚ ਦਰਸਾਉ ਦਸ਼ਮਲਵ ਤੋਂ ਬਾਅਦ ਜਿਨੇ ਅੰਕ ਹਨ ਉਨੇ ਹੀ ਦਸ ਦੇ ਗੁਣਜ ਨਾਲ ਭਾਗ ਕਰਨ ਨਾਲ ਪ੍ਰਾਪਤ ਜੋ ਰਕਮ ਆਉਂਦੀ ਹੈ ਉਹ ਪਰਿਮੇਯ ਸੰਖਿਆ ਹੁੰਦੀ ਹੈ। ਜਿਵੇਂ 3.142678 = 31426781000000 ਅਤੇ 0.5 = 510 ਜਾਂ 12

ਹਵਾਲੇ

ਫਰਮਾ:ਹਵਾਲੇ