ਸਾੲੀਨ (ਗਣਿਤ)

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਸਾਈਨ ਦਾ ਗਰਾਫ਼
ਸਾਈਨ ਦਾ ਗਰਾਫ਼
sinα=oppositehypotenuse

ਸਾਇਨ ਜਾਂ ਜਯਾ ਜਾਂ ਜੀਵਾ ਦਾ ਸਭ ਤੋਂ ਪਹਿਲਾ ਉਲੇਖ ੫੦੦ਈ: ਵਿੱਚ ਆਰੀਆਭੱਟ ਦੁਆਰਾ ਲਿਖੀ ਗਈ ਪੁਸਤਕ ਆਰੀਆਭਟੀਯਮ[1] ਵਿੱਚ ਮਿਲਦਾ ਹੈ। ਉਸ ਨੇ ਅਰਧ ਜਯਾ ਦਾ ਪ੍ਰਯੋਗ ਅਰਧ ਜੀਵਾ ਦੇ ਲਈ ਕੀਤਾ ਸੀ ਉਹ ਸਮੇਂ ਦੇ ਅੰਤਰਾਲ ਨਾਲ ਜਯਾ ਜਾਂ ਜੀਵਾ ਦਾ ਸੰਖੇਪ ਰੂਪ ਲੈ ਲਿਆ। ਜਦੋਂ ਇਸ ਪੁਸਤਕ ਦਾ ਅਨੁਵਾਦ ਅਰਬੀ ਭਾਸ਼ਾ ਵਿੱਚ ਕੀਤਾ ਗਿਆ ਤਾ ਸ਼ਬਦ ਜੀਵਾ ਨੂੰ ਉਸੇ ਤਰ੍ਹਾ ਹੀ ਰੱਖ ਲਿਆ ਗਿਆ। ਸ਼ਬਦ ਜੀਵਾ ਨੂੰ ਸਾਈਨਸ ਦੇ ਰੂਪ ਵਿੱਚ ਅਨੁਵਾਦ ਕੀਤਾ ਗਿਆ, ਜਿਸ ਦਾ ਅਰਥ ਹੈ ਵਕਰ। ਜਦੋਂ ਪੁਸਤਕ ਦਾ ਅਰਬੀ ਤੋਂ ਲਤੀਨੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ। ਇਸ ਦੇ ਤਰੁੰਤ ਬਾਦ ਸਾਈਨਸ ਸ਼ਬਦ ਨੂੰ ਸਾਈਨ ਦੇ ਰੂਪ ਵਿੱਚ ਗਣਿਤ ਵਿੱਚ ਵਰਤਿਆ ਜਾ ਲੱਗਾ। ਖਗੋਲ ਵਿਗਿਆਨ ਦੇ ਇੱਕ ਅੰਗਰੇਜ਼ੀ ਦੇ ਪ੍ਰੋਫੈਸਰ ਏਡਮਂਡ ਗੁੰਟਰ ਨੇ ਸਭ ਤੋਂ ਪਹਿਲਾ ਸੰਖੇਪ ਸ਼ਬਦ ਸਾਈਨ ਦਾ ਪ੍ਰਯੋਗ ਕੀਤਾ ਸੀ।

ਲੰਭ ਕੋਣੀ ਤ੍ਰਿਭੁਜ ਵਿੱਚ sinθ ਕਰਨ ਅਤੇ ਲੰਭ ਦਾ ਅਨੁਪਾਤ ਹੈ।

x (ਕੋਣ) sin x
ਡਿਗਰੀ ਰੇਡੀਅਨ ਗਰੇਡੀਐਂਟ ਚੱਕਰ ਅਸਲ ਦਸ਼ਮਲਵ
0 0g 0 0 0
180° π 200g ਫਰਮਾ:Sfrac
15° ਫਰਮਾ:Sfracπ ਫਰਮਾ:Sfracg ਫਰਮਾ:Sfrac 624 0.258819045102521
165° ਫਰਮਾ:Sfracπ ਫਰਮਾ:Nowrap ਫਰਮਾ:Sfrac
30° ਫਰਮਾ:Sfracπ ਫਰਮਾ:Nowrap ਫਰਮਾ:Sfrac ਫਰਮਾ:Sfrac 0.5
150° ਫਰਮਾ:Sfracπ ਫਰਮਾ:Nowrap ਫਰਮਾ:Sfrac
45° ਫਰਮਾ:Sfracπ ਫਰਮਾ:Nowrap ਫਰਮਾ:Sfrac 22 0.707106781186548
135° ਫਰਮਾ:Sfracπ ਫਰਮਾ:Nowrap ਫਰਮਾ:Sfrac
60° ਫਰਮਾ:Sfracπ ਫਰਮਾ:Nowrap ਫਰਮਾ:Sfrac 32 0.866025403784439
120° ਫਰਮਾ:Sfracπ ਫਰਮਾ:Nowrap ਫਰਮਾ:Sfrac
75° ਫਰਮਾ:Sfracπ ਫਰਮਾ:Nowrap ਫਰਮਾ:Sfrac 6+24 0.965925826289068
105° ਫਰਮਾ:Sfracπ ਫਰਮਾ:Nowrap ਫਰਮਾ:Sfrac
90° ਫਰਮਾ:Sfracπ ਫਰਮਾ:Nowrap ਫਰਮਾ:Sfrac 1 1

ਬਾਕੀ ਤਿਕੋਣਮਿਤੀ ਦੀ ਕੀਮਤਾ ਹੇਠ ਲਿਖੇ ਅਨੁਸਾਰ ਹੈ

f θ ਜੋੜ ਘਟਾਓ ਚਿੰਨ੍ਹ (±)
f θ ± ਪ੍ਰਤੀ ਚੁਥਾਈ
I II III IV
cos sinθ =±1cos2θ + + -
cosθ =±1sin2θ + +
cot sinθ =±11+cot2θ + + - -
cotθ =±1sin2θsinθ + + -
tan sinθ =±tanθ1+tan2θ + + -
tanθ =±sinθ1sin2θ + + -
sec sinθ =±sec2θ1secθ + + -
secθ =±11sin2θ + +
csc sinθ =1cscθ + + -
cscθ =1sinθ + + -

ਹਵਾਲੇ

ਫਰਮਾ:ਹਵਾਲੇ

  1. Boyer, Carl B. (1991). A History of Mathematics (Second ed.). John Wiley & Sons, Inc.. ISBN 0-471-54397-7, p. 210.