14 (ਸੰਖਿਆ)

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਫਰਮਾ:Infobox number 14 (ਚੌਦਾਂ) ਇੱਕ ਪ੍ਰਕਿਰਤਿਕ ਸੰਖਿਆ ਹੈ ਜੋ 13 ਤੋਂ ਬਾਅਦ ਅਤੇ 15 ਤੋਂ ਪਹਿਲਾ ਆਉਂਦੀ ਹੈ।

ਵਿਸ਼ੇਸ਼

i=1nxixi+1+xi+2<n2

ਜਿਥੇ xਫਰਮਾ:Sub = xਫਰਮਾ:Sub, xਫਰਮਾ:Sub = xਫਰਮਾ:Sub.

  • ਸਿਲੀਕਾਨ ਦਾ ਪ੍ਰਮਾਣੂ ਅੰਕ ਚੌਦਾਂ ਹੁੰਦਾ ਹੈ।
  • ਕਿਸੇ ਵੀ ਪ੍ਰਮਾਣੂ ਵਿੱਚ ਜਦੋਂ ਇਲੈਂਕਟਰਾਂਨ ਦੀ ਆਪਣੇ ਉਪ-ਪਥਾਂ ਵਿੱਚ ਭਰਿਆ ਜਾਂਦਾ ਹੈ ਤਾਂ ਐਫ ਸੈੱਲ ਵਿੱਚ ਵੱਧ ਤੋਂ ਵੱਧ ਚੌਦਾਂ ਇਲੈਕਟਰਾਨ ਭਰੇ ਜਾ ਸਕਦੇ ਹਨ।
  • 14 ਸਾਲ ਦੀ ਉਮਰ ਦੇ ਇਨਸਾਨ ਨੂੰ ਬਾਲਗ ਕਿਹਾ ਜਾਂਦਾ ਹੈ।
  • ਵਿਲੀਅਮ ਸ਼ੇਕਸਪੀਅਰ ਦੇ ਕਵਿਤਾ ਦੀਆਂ ਚੌਦਾਂ ਲਾਈਨਾਂ ਹੁੰਦੀਆਂ ਹਨ।
  • ਮੁਸਲਮਾਨ ਧਰਮ ਦੀ ਧਰਮ ਗਰੰਥ ਕੁਰਾਨ ਵਿੱਚ ਮਕਤਾਤ ਦੀ ਗਿਣਤੀ ਚੌਦਾਂ ਹੈ।
  • ਹਿੰਦੂ ਧਰਮ ਅਨੁਸਾਰ ਸ਼੍ਰੀ ਰਾਮ ਅਪਨੀ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਚੌਦਾਂ ਸਾਲ ਬਣਵਾਸ ਵਿੱਚ ਰਿਹਾ।[2]

ਹਵਾਲੇ

ਫਰਮਾ:ਹਵਾਲੇ