ਸਪੇਸ (ਗਣਿਤ)

testwiki ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਫਰਮਾ:About ਫਰਮਾ:Distinguish-redirect

ਗਣਿਤਿਕ ਸਪੇਸਾਂ ਦੀ ਇੱਕ ਪਦਕ੍ਰਮ ਸਮੱਸਿਆ: ਇਨਰ ਪ੍ਰੋਡਕਟ ਇੱਕ ਨੌਰਮ ਇੰਡਿਊਸ ਕਰਦਾ ਹੈ। ਨੌਰਮ ਇੱਕ ਮੈਟ੍ਰਿਕ ਇੰਡਿਊਸ ਕਰਦਾ ਹੈ। ਮੈਟ੍ਰਿਕ ਇੱਕ ਟੌਪੌਲੌਜੀ ਇੰਡਿਊਸ ਕਰਦਾ ਹੈ।

ਗਣਿਤ ਅੰਦਰ, ਸਪੇਸ ਇੱਕ ਸੈੱਟ ਹੁੰਦਾ ਹੈ (ਜਿਸਨੂੰ ਕਦੇ ਕਦੇ ਕਿਸੇ ਜੋੜੀ ਗਈ ਬਣਤਰ ਵਾਲਾ ਇੱਕ ਬ੍ਰਹਿਮੰਡ ਵੀ ਕਿਹਾ ਜਾਂਦਾ ਹੈ।)

ਗਣਿਤਿਕ ਸਪੇਸਾਂ ਅਕਸਰ ਇੱਕ ਪਦਕ੍ਰਮ ਸਮੱਸਿਆ ਰਚਦੀਆਂ ਹਨ, ਯਾਨਿ ਕਿ, ਇੱਕ ਸਪੇਸ ਕਿਸੇ ਪੇਰੈਂਟ (ਮਾਪਾ) ਸਪੇਸ ਦੇ ਲੱਛਣ ਸਮਾ ਕੇ ਰੱਖ ਰੱਖਦੀ ਹੋ ਸਕਦੀ ਹੈ। ਉਦਾਹਰਨ ਦੇ ਤੌਰ ਤੇ, ਸਾਰੀਆਂ ਇਨਰ ਪ੍ਰੋਡਕਟ ਸਪੇਸਾਂ, ਨੌਰਮਡ ਵੈਕਟਰ ਸਪੇਸਾਂ ਵੀ ਹੁੰਦੀਆਂ ਹਨ, ਕਿਉਂਕਿ ਇਨਰ ਪ੍ਰੋਡਕਟ, ਇਨਰ ਪ੍ਰੋਡਕਟ ਸਪੇਸ ਉੱਤੇ ਇੰਝ ਇੱਕ ਨੌਰਮ ਇੰਡਿਊਸ ਕਰਦਾ ਹੈ ਕਿ:

x=x,x,

ਜਿੱਥੇ ਦੋਹਰੀਆਂ ਖੜਵੀਆਂ ਰੇਖਾਵਾਂ ਵਿੱਚ ਬੰਦ ਕੀਤਾ ਨੌਰਮ ਦਰਸਾਇਆ ਗਿਆ ਹੈ, ਅਤੇ ਇਨਰ ਪ੍ਰੋਡਕਟ ਨੂੰ ਐਂਗਲ ਬ੍ਰੈਕਟਾਂ ਵਿੱਚ ਬੰਦ ਕੀਤਾ ਦਿਖਾਇਆ ਗਿਆ ਹੈ।

ਅਜੋਕਾ ਗਣਿਤ ਸਪੇਸ ਨੂੰ ਕਲਾਸੀਕਲ ਗਣਿਤ ਦੀ ਤੁਲਨਾ ਵਿੱਚ ਬਹੁਤ ਜਿਆਦਾ ਵੱਖਰੀ ਚੀਜ਼ ਸਮਝਦਾ ਹੈ।

ਇਤਿਹਾਸ

ਰੇਖਾਗਣਿਤ ਦੇ ਸੁਨਹਿਰੀ ਕਾਲ ਤੋਂ ਪਹਿਲਾਂ

ਸੁਨਹਿਰੀ ਕਾਲ ਅਤੇ ਬਾਦ ਦਾ ਸਮਾਂ: ਨਾਟਕੀ ਤਬਦੀਲੀ

ਸਪੇਸਾਂ ਦਾ ਵਰਗੀਕਰਨ

ਤਿੰਨ ਵਰਗੀਕਰਨ ਰੈਂਕ

ਸਪੇਸਾਂ ਦਰਮਿਆਨ ਦੋ ਸਬੰਧ, ਅਤੇ ਸਪੇਸਾਂ ਦੀ ਇੱਕ ਵਿਸ਼ੇਸਤਾ

ਸਪੇਸਾਂ ਦੀਆਂ ਕਿਸਮਾਂ

ਲੀਨੀਅਰ ਅਤੇ ਟੌਪੌਲੌਜੀਕਲ ਸਪੇਸਾਂ

ਅੱਫਾਈਨ ਅਤੇ ਪ੍ਰੋਜੈਕਟਿਵ ਸਪੇਸਾਂ

ਮੈਟ੍ਰਿਕ ਅਤੇ ਯੂਨੀਫੌਰਮ ਸਪੇਸਾਂ

ਨੌਰਮਡ, ਬਾਨਾਚ, ਇਨਰ ਪ੍ਰੋਡਕਟ, ਅਤੇ ਹਿਲਬ੍ਰਟ ਸਪੇਸਾਂ

ਸਮੂਥ ਅਤੇ ਰੀਮਾਨੀਅਨ ਮੈਨੀਫੋਲਡਾਂ (ਸਪੇਸਾਂ)

ਨਾਪਣਯੋਗ, ਨਾਪ, ਅਤੇ ਪ੍ਰੋਬੇਬਿਲਿਟੀ ਸਪੇਸਾਂ

ਨਾਮ ਮੁਤਾਬਿਕ ਗਣਿਤਿਕ ਸਪੇਸ

ਫਰਮਾ:Colbegin

ਫਰਮਾ:Colend

ਇਹ ਵੀ ਦੇਖੋ

ਫਰਮਾ:Colbegin

ਫਰਮਾ:Colend

ਨੋਟਸ


ਫੁੱਟਨੋਟਸ

ਫਰਮਾ:Reflist

ਹਵਾਲੇ

ਬਾਹਰੀ ਲਿੰਕ

ਫਰਮਾ:Citizendium

ਫਰਮਾ:Authority control